ਹੁਸਨ ਜਹਾ ਤਾ ਕੀ ਤ੍ਰਿਯਾ ਜਾ ਕੋ ਰੂਪ ਅਪਾਰ ॥

This shabad is on page 2148 of Sri Dasam Granth Sahib.

ਦੋਹਰਾ

Doharaa ॥


ਸਹਿਰ ਬੁਖਾਰਾ ਮੈ ਰਹੈ ਏਕ ਰਾਵ ਮੁਚਕੰਦ

Sahri Bukhaaraa Mai Rahai Eeka Raava Muchakaanda ॥

ਚਰਿਤ੍ਰ ੨੧੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਤ ਕੇ ਭੀਤਰ ਗੜ੍ਯੋ ਜਨੁ ਦੂਜੋ ਬਿਧਿ ਚੰਦ ॥੧॥

Soorata Ke Bheetr Garhaio Janu Doojo Bidhi Chaanda ॥1॥

ਚਰਿਤ੍ਰ ੨੧੨ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਹੁਸਨ ਜਹਾ ਤਾ ਕੀ ਤ੍ਰਿਯਾ ਜਾ ਕੋ ਰੂਪ ਅਪਾਰ

Husn Jahaa Taa Kee Triyaa Jaa Ko Roop Apaara ॥

ਚਰਿਤ੍ਰ ੨੧੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸੁਕੁਮਾਰ ਮਤੀ ਰਹੈ ਦੁਹਿਤਾ ਤਿਹ ਸੁਭ ਕਾਰ ॥੨॥

Sree Sukumaara Matee Rahai Duhitaa Tih Subha Kaara ॥2॥

ਚਰਿਤ੍ਰ ੨੧੨ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੂਤ ਤਾ ਤੇ ਭਯੋ ਸ੍ਰੀ ਸੁਭ ਕਰਨ ਸੁਜਾਨੁ

Eeka Poota Taa Te Bhayo Sree Subha Karn Sujaanu ॥

ਚਰਿਤ੍ਰ ੨੧੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਸੁੰਦਰ ਸਰਸ ਜਾਨਤ ਸਕਲ ਜਹਾਨ ॥੩॥

Soorabeera Suaandar Sarsa Jaanta Sakala Jahaan ॥3॥

ਚਰਿਤ੍ਰ ੨੧੨ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚਲਨ ਚਾਤੁਰੀ ਕੇ ਬਿਖੈ ਚੰਚਲ ਚਾਰ ਪ੍ਰਬੀਨ

Chalan Chaaturee Ke Bikhi Chaanchala Chaara Parbeena ॥

ਚਰਿਤ੍ਰ ੨੧੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਚਿਤ੍ਰ ਕੀ ਪੁਤ੍ਰਕਾ ਗੜਿ ਬਿਧਿ ਔਰ ਕੀਨ ॥੪॥

Januka Chitar Kee Putarkaa Garhi Bidhi Aour Na Keena ॥4॥

ਚਰਿਤ੍ਰ ੨੧੨ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ