ਭੇਦ ਅਭੇਦ ਮੂੜ ਨਹਿ ਪਾਯੋ ॥੨੧॥

This shabad is on page 2155 of Sri Dasam Granth Sahib.

ਸੁਤਾ ਬਾਚ

Sutaa Baacha ॥


ਚੌਪਈ

Choupaee ॥


ਤਿਨ ਕਹਿਯੋ ਤਰੁਨ ਚਿੰਤਾ ਕਰੋ

Tin Kahiyo Taruna Na Chiaantaa Karo ॥

ਚਰਿਤ੍ਰ ੨੧੩ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੀਰਜ ਚਿਤ ਆਪਨੇ ਧਰੋ

Dheeraja Chita Aapane Dharo ॥

ਚਰਿਤ੍ਰ ੨੧੩ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਰੋ ਅਬ ਮੈ ਪ੍ਰਾਨ ਉਬਰਿਹੌ

Tero Aba Mai Paraan Aubarihou ॥

ਚਰਿਤ੍ਰ ੨੧੩ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤ ਹੇਰਤ ਤੋ ਕੌ ਪਤਿ ਕਰਿਹੌ ॥੧੭॥

Pita Herata To Kou Pati Karihou ॥17॥

ਚਰਿਤ੍ਰ ੨੧੩ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਪਿਤਾ ਤਨ ਜਾਇ ਉਚਰੀ

Aapa Pitaa Tan Jaaei Aucharee ॥

ਚਰਿਤ੍ਰ ੨੧੩ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਪਰ ਕ੍ਰਿਪਾ ਅਧਿਕ ਸਿਵ ਕਰੀ

Mo Par Kripaa Adhika Siva Karee ॥

ਚਰਿਤ੍ਰ ੨੧੩ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਕਰ ਪਕਰਿ ਮੋਹਿ ਪਤਿ ਦੀਨੋ

Niju Kar Pakari Mohi Pati Deeno ॥

ਚਰਿਤ੍ਰ ੨੧੩ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਪਰ ਅਧਿਕ ਅਨੁਗ੍ਰਹ ਕੀਨੋ ॥੧੮॥

Hama Par Adhika Anugarha Keeno ॥18॥

ਚਰਿਤ੍ਰ ੨੧੩ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲਹੁ ਪਿਤਾ ਤਹ ਤਾਹਿ ਦਿਖਾਊ

Chalahu Pitaa Taha Taahi Dikhaaoo ॥

ਚਰਿਤ੍ਰ ੨੧੩ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਬਹੁਰਿ ਸੁ ਬ੍ਯਾਹ ਕਰਾਊ

Taa Sou Bahuri Su Baiaaha Karaaoo ॥

ਚਰਿਤ੍ਰ ੨੧੩ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਹਿ ਪਕਰਿ ਰਾਜਾ ਕੌ ਲ੍ਯਾਈ

Baahi Pakari Raajaa Kou Laiaaeee ॥

ਚਰਿਤ੍ਰ ੨੧੩ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਜਾਰ ਸੌ ਦਿਯੋ ਦਿਖਾਈ ॥੧੯॥

Aani Jaara Sou Diyo Dikhaaeee ॥19॥

ਚਰਿਤ੍ਰ ੨੧੩ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧੰਨ੍ਯ ਧੰਨ੍ਯ ਤਾ ਕੌ ਪਿਤੁ ਕਹਿਯੋ

Dhaanni Dhaanni Taa Kou Pitu Kahiyo ॥

ਚਰਿਤ੍ਰ ੨੧੩ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਸੌ ਕਰਿ ਦੁਹਿਤਾ ਕੌ ਗਹਿਯੋ

Kar Sou Kari Duhitaa Kou Gahiyo ॥

ਚਰਿਤ੍ਰ ੨੧੩ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਕਟਾਛ ਅਧਿਕ ਸਿਵ ਕੀਨੋ

Kripaa Kattaachha Adhika Siva Keeno ॥

ਚਰਿਤ੍ਰ ੨੧੩ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਬਰ ਉਤਮ ਤੁਹਿ ਦੀਨੋ ॥੨੦॥

Taa Te Bar Autama Tuhi Deeno ॥20॥

ਚਰਿਤ੍ਰ ੨੧੩ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਪਰ ਕ੍ਰਿਪਾ ਜੁ ਸਿਵ ਜੂ ਕੀਨੀ

Tuma Par Kripaa Ju Siva Joo Keenee ॥

ਚਰਿਤ੍ਰ ੨੧੩ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਹੂੰ ਆਜੁ ਤਾਹਿ ਤੁਹਿ ਦੀਨੀ

Hamahooaan Aaju Taahi Tuhi Deenee ॥

ਚਰਿਤ੍ਰ ੨੧੩ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਦਿਜਨ ਕਹ ਬ੍ਯਾਹ ਕਰਾਯੋ

Boli Dijan Kaha Baiaaha Karaayo ॥

ਚਰਿਤ੍ਰ ੨੧੩ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਮੂੜ ਨਹਿ ਪਾਯੋ ॥੨੧॥

Bheda Abheda Moorha Nahi Paayo ॥21॥

ਚਰਿਤ੍ਰ ੨੧੩ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ