ਅਬਲਾ ਸਹਿਤ ਨ੍ਰਿਪਤਿ ਗਹਿ ਲਈ ॥

This shabad is on page 2158 of Sri Dasam Granth Sahib.

ਚੌਪਈ

Choupaee ॥


ਸੰਭਾ ਪੁਰ ਸੁ ਨਗਰ ਇਕ ਤਹਾ

Saanbhaa Pur Su Nagar Eika Tahaa ॥

ਚਰਿਤ੍ਰ ੨੧੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕਰਤ ਸੰਭਾ ਜੂ ਜਹਾ

Raaja Karta Saanbhaa Joo Jahaa ॥

ਚਰਿਤ੍ਰ ੨੧੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਕਵਿ ਕਲਸ ਰਹਤ ਗ੍ਰਿਹ ਵਾ ਕੇ

Eika Kavi Kalasa Rahata Griha Vaa Ke ॥

ਚਰਿਤ੍ਰ ੨੧੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਸਮਾਨ ਸੁਤਾ ਗ੍ਰਿਹ ਤਾ ਕੈ ॥੨॥

Paree Samaan Sutaa Griha Taa Kai ॥2॥

ਚਰਿਤ੍ਰ ੨੧੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸੰਭਾ ਤਿਹ ਰੂਪ ਨਿਹਾਰਿਯੋ

Jaba Saanbhaa Tih Roop Nihaariyo ॥

ਚਰਿਤ੍ਰ ੨੧੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਆਪਨੇ ਚਿਤ ਬਿਚਾਰਿਯੋ

Eihi Aapane Chita Bichaariyo ॥

ਚਰਿਤ੍ਰ ੨੧੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੌ ਭਲੀ ਭਾਂਤਿ ਗਹਿ ਤੋਰੋ

Yaa Kou Bhalee Bhaanti Gahi Toro ॥

ਚਰਿਤ੍ਰ ੨੧੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਾਹਮਨੀ ਹਮ ਕਛੁ ਛੋਰੋ ॥੩॥

Baraahamanee Hama Na Kachhu Chhoro ॥3॥

ਚਰਿਤ੍ਰ ੨੧੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਹਿਚਰੀ ਤਹਾ ਪਠਾਈ

Eeka Sahicharee Tahaa Patthaaeee ॥

ਚਰਿਤ੍ਰ ੨੧੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁਨਿ ਕੁਅਰਿ ਤਨ ਬਾਤ ਜਤਾਈ

Taruni Kuari Tan Baata Jataaeee ॥

ਚਰਿਤ੍ਰ ੨੧੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਜੁ ਨ੍ਰਿਪਤਿ ਕੇ ਸਦਨ ਸਿਧਾਰੋ

Aaju Nripati Ke Sadan Sidhaaro ॥

ਚਰਿਤ੍ਰ ੨੧੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਪਟਿ ਲਪਟਿ ਤਿਹ ਸੰਗ ਬਿਹਾਰੋ ॥੪॥

Lapatti Lapatti Tih Saanga Bihaaro ॥4॥

ਚਰਿਤ੍ਰ ੨੧੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁਨਿ ਕੁਅਰਿ ਮਨ ਮੈ ਯੌ ਕਹੀ

Taruni Kuari Man Mai You Kahee ॥

ਚਰਿਤ੍ਰ ੨੧੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੀ ਬਾਤ ਧਰਮ ਕੀ ਰਹੀ

Hamaree Baata Dharma Kee Rahee ॥

ਚਰਿਤ੍ਰ ੨੧੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਂ ਭਾਖੌ ਤੌ ਧਰਮ ਗਵਾਊਂ

Haan Bhaakhou Tou Dharma Gavaaoona ॥

ਚਰਿਤ੍ਰ ੨੧੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਹਿ ਕਰੇ ਬਾਧੀ ਘਰ ਜਾਊਂ ॥੫॥

Naahi Kare Baadhee Ghar Jaaoona ॥5॥

ਚਰਿਤ੍ਰ ੨੧੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਜਤਨ ਐਸ ਕਛੁ ਕਰਿਯੈ

Taa Te Jatan Aaisa Kachhu Kariyai ॥

ਚਰਿਤ੍ਰ ੨੧੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਰਾਖਿ ਮੂਰਖ ਕਹ ਮਰਿਯੈ

Dharma Raakhi Moorakh Kaha Mariyai ॥

ਚਰਿਤ੍ਰ ੨੧੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਹਿ ਨਾਮ ਪਾਪੀ ਸੁਨਿ ਲੈਹੈ

Naahi Naam Paapee Suni Laihi ॥

ਚਰਿਤ੍ਰ ੨੧੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਟਿ ਉਠਾਇ ਮੰਗਾਇ ਪਠੈਹੈ ॥੬॥

Khaatti Autthaaei Maangaaei Patthaihi ॥6॥

ਚਰਿਤ੍ਰ ੨੧੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਕਹਿਯੋ ਬਚਨ ਸਹਚਰਿ ਸੁਨਿ

Taba Tin Kahiyo Bachan Sahachari Suni ॥

ਚਰਿਤ੍ਰ ੨੧੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਜਨ ਕਾਲਿ ਜਾਊਗੀ ਮੈ ਮੁਨਿ

Poojan Kaali Jaaoogee Mai Muni ॥

ਚਰਿਤ੍ਰ ੨੧੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਹੀ ਆਪ ਨ੍ਰਿਪਤਿ ਤੁਮ ਐਯਹੁ

Taha Hee Aapa Nripati Tuma Aaiyahu ॥

ਚਰਿਤ੍ਰ ੨੧੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਮੁਹਿ ਸਾਥ ਕਮੈਯਹੁ ॥੭॥

Kaam Bhoga Muhi Saatha Kamaiyahu ॥7॥

ਚਰਿਤ੍ਰ ੨੧੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੋਰ ਭਯੋ ਪੂਜਨ ਸਿਵ ਗਈ

Bhora Bhayo Poojan Siva Gaeee ॥

ਚਰਿਤ੍ਰ ੨੧੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਹੂੰ ਤਹਾ ਬੁਲਾਵਤ ਭਈ

Nripahooaan Tahaa Bulaavata Bhaeee ॥

ਚਰਿਤ੍ਰ ੨੧੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਦੁਸਮਨਨ ਦੂਤ ਪਠਾਯੋ

Autai Dusmanna Doota Patthaayo ॥

ਚਰਿਤ੍ਰ ੨੧੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਭਹਿ ਮ੍ਰਿਤੁ ਸ੍ਵਾਨ ਕੀ ਘਾਯੋ ॥੮॥

Saanbhahi Mritu Savaan Kee Ghaayo ॥8॥

ਚਰਿਤ੍ਰ ੨੧੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਫੌਜ ਸਤ੍ਰੁ ਕੀ ਧਈ

Jaba Hee Phouja Sataru Kee Dhaeee ॥

ਚਰਿਤ੍ਰ ੨੧੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਲਾ ਸਹਿਤ ਨ੍ਰਿਪਤਿ ਗਹਿ ਲਈ

Abalaa Sahita Nripati Gahi Laeee ॥

ਚਰਿਤ੍ਰ ੨੧੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਰੂਪ ਤਾ ਕੋ ਲਲਚਾਯੋ

Nrikhi Roop Taa Ko Lalachaayo ॥

ਚਰਿਤ੍ਰ ੨੧੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਰਨ ਤਾ ਸੌ ਚਿਤ ਭਾਯੋ ॥੯॥

Bhoga Karn Taa Sou Chita Bhaayo ॥9॥

ਚਰਿਤ੍ਰ ੨੧੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ