ਜੋਗੀ ਇਕ ਗਹਬਰ ਬਨ ਰਹਈ ॥

This shabad is on page 2160 of Sri Dasam Granth Sahib.

ਚੌਪਈ

Choupaee ॥


ਜੋਗੀ ਇਕ ਗਹਬਰ ਬਨ ਰਹਈ

Jogee Eika Gahabar Ban Rahaeee ॥

ਚਰਿਤ੍ਰ ੨੧੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਟਕ ਨਾਥ ਤਾਹਿ ਜਗ ਕਹਈ

Chettaka Naatha Taahi Jaga Kahaeee ॥

ਚਰਿਤ੍ਰ ੨੧੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਰਖ ਪੁਰ ਤੇ ਨਿਤਿ ਖਾਵੈ

Eeka Purkh Pur Te Niti Khaavai ॥

ਚਰਿਤ੍ਰ ੨੧੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤ੍ਰਾਸ ਸਭਨ ਚਿਤ ਆਵੈ ॥੧॥

Taa Te Taraasa Sabhan Chita Aavai ॥1॥

ਚਰਿਤ੍ਰ ੨੧੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਕਟਾਛਿ ਕੁਅਰਿ ਇਕ ਰਾਨੀ

Tahaa Kattaachhi Kuari Eika Raanee ॥

ਚਰਿਤ੍ਰ ੨੧੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਪ੍ਰਭਾ ਜਾਤ ਬਖਾਨੀ

Jaa Kee Parbhaa Na Jaata Bakhaanee ॥

ਚਰਿਤ੍ਰ ੨੧੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਿ ਸਕਲ ਜਗਤ ਤੇ ਰਹਈ

Suaandari Sakala Jagata Te Rahaeee ॥

ਚਰਿਤ੍ਰ ੨੧੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਸਾਸਤ੍ਰ ਸਿੰਮ੍ਰਿਤ ਸਭ ਕਹਈ ॥੨॥

Beda Saastar Siaanmrita Sabha Kahaeee ॥2॥

ਚਰਿਤ੍ਰ ੨੧੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਨਾਥ ਅਧਿਕ ਡਰੁ ਪਾਵੈ

Taa Ko Naatha Adhika Daru Paavai ॥

ਚਰਿਤ੍ਰ ੨੧੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਰਖ ਤਿਹ ਨਿਤ ਖਵਾਵੈ

Eeka Purkh Tih Nita Khvaavai ॥

ਚਰਿਤ੍ਰ ੨੧੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਕੇ ਬਿਖੈ ਤ੍ਰਾਸ ਅਤਿ ਧਰੈ

Chita Ke Bikhi Taraasa Ati Dhari ॥

ਚਰਿਤ੍ਰ ੨੧੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਭਛ ਜੁਗਿਸ ਮਤਿ ਕਰੈ ॥੩॥

Mero Bhachha Jugisa Mati Kari ॥3॥

ਚਰਿਤ੍ਰ ੨੧੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਹਸਿ ਬਚਨ ਉਚਾਰੇ

Taba Raanee Hasi Bachan Auchaare ॥

ਚਰਿਤ੍ਰ ੨੧੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੁ ਰਾਜਾ ਪ੍ਰਾਨਨ ਤੇ ਪ੍ਯਾਰੇ

Sunu Raajaa Paraann Te Paiaare ॥

ਚਰਿਤ੍ਰ ੨੧੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਜਤਨ ਕ੍ਯੋਂ ਨਹੀ ਕਰੀਯੈ

Aaiso Jatan Kaiona Nahee Kareeyai ॥

ਚਰਿਤ੍ਰ ੨੧੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜਾ ਉਬਾਰਿ ਜੋਗਿਯਹਿ ਮਰੀਯੈ ॥੪॥

Parjaa Aubaari Jogiyahi Mareeyai ॥4॥

ਚਰਿਤ੍ਰ ੨੧੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਤਨ ਇਹ ਭਾਂਤਿ ਉਚਾਰਿਯੋ

Raajaa Tan Eih Bhaanti Auchaariyo ॥

ਚਰਿਤ੍ਰ ੨੧੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਭਰਨ ਸਕਲ ਅੰਗ ਮੈ ਧਾਰਿਯੋ

Abharn Sakala Aanga Mai Dhaariyo ॥

ਚਰਿਤ੍ਰ ੨੧੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਲਿ ਕੀ ਬਹੁਤ ਸਮਗ੍ਰੀ ਲਈ

Bali Kee Bahuta Samagaree Laeee ॥

ਚਰਿਤ੍ਰ ੨੧੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਰਾਤ੍ਰੀ ਜੋਗੀ ਪਹਿ ਗਈ ॥੫॥

Ardha Raataree Jogee Pahi Gaeee ॥5॥

ਚਰਿਤ੍ਰ ੨੧੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਛ ਭੋਜ ਤਿਹ ਪ੍ਰਥਮ ਖਵਾਯੋ

Bhachha Bhoja Tih Parthama Khvaayo ॥

ਚਰਿਤ੍ਰ ੨੧੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਮਦ੍ਯ ਲੈ ਬਹੁਰਿ ਪਿਵਾਯੋ

Adhika Madai Lai Bahuri Pivaayo ॥

ਚਰਿਤ੍ਰ ੨੧੬ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਆਪੁ ਹਸਿ ਬਚਨ ਉਚਾਰੇ

Bahuri Aapu Hasi Bachan Auchaare ॥

ਚਰਿਤ੍ਰ ੨੧੬ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੌ ਆਈ ਹਿਤ ਭਜਨ ਤਿਹਾਰੇ ॥੬॥

Hou Aaeee Hita Bhajan Tihaare ॥6॥

ਚਰਿਤ੍ਰ ੨੧੬ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ