ਚੌਪਈ ॥

This shabad is on page 2171 of Sri Dasam Granth Sahib.

ਚੌਪਈ

Choupaee ॥


ਅਧਿਕ ਰੋਖ ਰਾਨੀ ਤਬ ਭਈ

Adhika Rokh Raanee Taba Bhaeee ॥

ਚਰਿਤ੍ਰ ੨੧੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਿ ਬਰਿ ਆਠ ਟੂਕ ਹ੍ਵੈ ਗਈ

Jari Bari Aattha Ttooka Havai Gaeee ॥

ਚਰਿਤ੍ਰ ੨੧੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਨ੍ਰਿਪ ਕੋ ਛਲ ਸੋ ਗਹਿ ਲੀਜੈ

Eih Nripa Ko Chhala So Gahi Leejai ॥

ਚਰਿਤ੍ਰ ੨੧੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ੍ਯ ਪੂਤ ਆਪੁਨੇ ਕੋ ਦੀਜੈ ॥੫॥

Raajai Poota Aapune Ko Deejai ॥5॥

ਚਰਿਤ੍ਰ ੨੧੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਨਿਰਖਿ ਰਾਵ ਗਹਿ ਲਯੋ

Sovata Nrikhi Raava Gahi Layo ॥

ਚਰਿਤ੍ਰ ੨੧੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਕਰਿ ਏਕ ਧਾਮ ਮੈ ਦਯੋ

Gahi Kari Eeka Dhaam Mai Dayo ॥

ਚਰਿਤ੍ਰ ੨੧੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਰਸਰੰਗ ਮਤੀ ਜਿਯ ਮਾਰੀ

Sree Rasaraanga Matee Jiya Maaree ॥

ਚਰਿਤ੍ਰ ੨੧੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਲਹਤ ਰਾਵ ਕਹਿ ਜਾਰੀ ॥੬॥

Sabhahin Lahata Raava Kahi Jaaree ॥6॥

ਚਰਿਤ੍ਰ ੨੧੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਸੂਰ ਰਾਜਾ ਜੂ ਮਰਿਯੋ

Bhayo Soora Raajaa Joo Mariyo ॥

ਚਰਿਤ੍ਰ ੨੧੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਕੋ ਨਾਥ ਨਾਥ ਬਿਨੁ ਕਰਿਯੋ

Hama Ko Naatha Naatha Binu Kariyo ॥

ਚਰਿਤ੍ਰ ੨੧੮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੋ ਪ੍ਰਥਮ ਦਾਹ ਦੈ ਲੀਜੈ

Yaa Ko Parthama Daaha Dai Leejai ॥

ਚਰਿਤ੍ਰ ੨੧੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਕੇਤੁ ਕੋ ਰਾਜਾ ਕੀਜੈ ॥੭॥

Chaandar Ketu Ko Raajaa Keejai ॥7॥

ਚਰਿਤ੍ਰ ੨੧੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਮਰਿਯੋ ਪ੍ਰਜਾ ਸਭ ਜਾਨ੍ਯੋ

Raajaa Mariyo Parjaa Sabha Jaanio ॥

ਚਰਿਤ੍ਰ ੨੧੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨੂੰ ਪਛਾਨ੍ਯੋ

Bheda Abheda Kinooaan Na Pachhaanio ॥

ਚਰਿਤ੍ਰ ੨੧੮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੋ ਬੁਰੋ ਕਬਹੂੰ ਬਿਚਾਰਿਯੋ

Bhalo Buro Kabahooaan Na Bichaariyo ॥

ਚਰਿਤ੍ਰ ੨੧੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਤਪਤ੍ਰ ਸਸਿਧੁਜ ਪਰ ਢਾਰਿਯੋ ॥੮॥

Aatapatar Sasidhuja Par Dhaariyo ॥8॥

ਚਰਿਤ੍ਰ ੨੧੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ