ਦੋਹਰਾ ॥

This shabad is on page 2172 of Sri Dasam Granth Sahib.

ਦੋਹਰਾ

Doharaa ॥


ਪੀਰ ਏਕ ਮੁਲਤਾਨ ਮੈ ਸਰਫ ਦੀਨ ਤਿਹ ਨਾਉ

Peera Eeka Mulataan Mai Sarpha Deena Tih Naau ॥

ਚਰਿਤ੍ਰ ੨੧੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੂੰਟਾਗੜ ਕੇ ਤਟ ਬਸੈ ਬਾਦ ਰਹੀਮਹਿ ਗਾਉ ॥੧॥

Khooaanttaagarha Ke Tatta Basai Baada Raheemahi Gaau ॥1॥

ਚਰਿਤ੍ਰ ੨੧੯ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ