ਸ੍ਰੀ ਚਪਲਾਂਗ ਮਤੀ ਬਚੀ ਪਾਛੇ ਜਿਯਤ ਜਵਾਨ ॥੩॥

This shabad is on page 2173 of Sri Dasam Granth Sahib.

ਦੋਹਰਾ

Doharaa ॥


ਕਿਤਕ ਦਿਨਨ ਭੀਤਰ ਤਵਨ ਤ੍ਯਾਗੇ ਪੀਰ ਪਰਾਨ

Kitaka Dinn Bheetr Tavan Taiaage Peera Paraan ॥

ਚਰਿਤ੍ਰ ੨੧੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਚਪਲਾਂਗ ਮਤੀ ਬਚੀ ਪਾਛੇ ਜਿਯਤ ਜਵਾਨ ॥੩॥

Sree Chapalaanga Matee Bachee Paachhe Jiyata Javaan ॥3॥

ਚਰਿਤ੍ਰ ੨੧੯ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਇ ਖੁਸਾਲ ਭਏ ਕਰੀ ਤਿਨ ਤ੍ਰਿਯ ਪ੍ਰੀਤਿ ਬਨਾਇ

Raaei Khusaala Bhaee Karee Tin Triya Pareeti Banaaei ॥

ਚਰਿਤ੍ਰ ੨੧੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਾ ਸੌ ਰਮੀ ਹ੍ਰਿਦੈ ਹਰਖ ਉਪਜਾਇ ॥੪॥

Bhaanti Bhaanti Taa Sou Ramee Hridai Harkh Aupajaaei ॥4॥

ਚਰਿਤ੍ਰ ੨੧੯ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤ ਪ੍ਰਤਿ ਰਾਇ ਖੁਸਾਲ ਤਿਹ ਨਿਜੁ ਗ੍ਰਿਹ ਲੇਤ ਬੁਲਾਇ

Nita Parti Raaei Khusaala Tih Niju Griha Leta Bulaaei ॥

ਚਰਿਤ੍ਰ ੨੧੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਪਟਿ ਲਪਟਿ ਤਾ ਸੌ ਰਮੇ ਭਾਂਗ ਅਫੀਮ ਚੜਾਇ ॥੫॥

Lapatti Lapatti Taa Sou Rame Bhaanga Apheema Charhaaei ॥5॥

ਚਰਿਤ੍ਰ ੨੧੯ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਮਤ ਰਮਤ ਤ੍ਰਿਯ ਤਵਨ ਕੌ ਰਹਿ ਗਯੋ ਉਦਰ ਅਧਾਨ

Ramata Ramata Triya Tavan Kou Rahi Gayo Audar Adhaan ॥

ਚਰਿਤ੍ਰ ੨੧੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗਨ ਸਭਹਨ ਸੁਨਤ ਹੀ ਐਸੇ ਕਹਿਯੋ ਸੁਜਾਨ ॥੬॥

Logan Sabhahan Sunata Hee Aaise Kahiyo Sujaan ॥6॥

ਚਰਿਤ੍ਰ ੨੧੯ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ