ਚਿਤ ਅਪਨੈ ਕੇ ਬੀਚ ਇਹੈ ਚਿੰਤਾ ਕਰੀ ॥
ਅੜਿਲ ॥
Arhila ॥
ਤਿਹ ਰਾਨੀ ਤਾ ਕੋ ਗ੍ਰਿਹ ਲਿਯੋ ਬੁਲਾਇ ਕੈ ॥
Tih Raanee Taa Ko Griha Liyo Bulaaei Kai ॥
ਚਰਿਤ੍ਰ ੨੨੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲਪਟਿ ਲਪਟਿ ਤਿਹ ਸਾਥ ਰਮੀ ਸੁਖ ਪਾਇ ਕੈ ॥
Lapatti Lapatti Tih Saatha Ramee Sukh Paaei Kai ॥
ਚਰਿਤ੍ਰ ੨੨੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਹੀ ਲੋਕਹਿ ਕਹਿਯੋ ਨ੍ਰਿਪਤਿ ਸੌ ਜਾਇ ਕਰਿ ॥
Taba Hee Lokahi Kahiyo Nripati Sou Jaaei Kari ॥
ਚਰਿਤ੍ਰ ੨੨੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਖੜਗ ਹਾਥ ਗਹਿ ਰਾਵ ਪਹੂਚ੍ਯੋ ਆਇ ਕਰਿ ॥੪॥
Ho Khrhaga Haatha Gahi Raava Pahoochaio Aaei Kari ॥4॥
ਚਰਿਤ੍ਰ ੨੨੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਰਿਪ ਕਰਿ ਖੜਗ ਬਿਲੋਕ ਅਧਿਕ ਅਬਲਾ ਡਰੀ ॥
Nripa Kari Khrhaga Biloka Adhika Abalaa Daree ॥
ਚਰਿਤ੍ਰ ੨੨੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਚਿਤ ਅਪਨੈ ਕੇ ਬੀਚ ਇਹੈ ਚਿੰਤਾ ਕਰੀ ॥
Chita Apani Ke Beecha Eihi Chiaantaa Karee ॥
ਚਰਿਤ੍ਰ ੨੨੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਗਹਿ ਕ੍ਰਿਪਾਨ ਤਤਕਾਲ ਮੀਤ ਕੋ ਮਾਰਿ ਕੈ ॥
Gahi Kripaan Tatakaal Meet Ko Maari Kai ॥
ਚਰਿਤ੍ਰ ੨੨੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਟੂਕ ਟੂਕ ਕਰਿ ਦਿਯੋ ਦੇਗ ਮੈ ਡਾਰਿ ਕੈ ॥੫॥
Ho Ttooka Ttooka Kari Diyo Dega Mai Daari Kai ॥5॥
ਚਰਿਤ੍ਰ ੨੨੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਡਾਰਿ ਦੇਗ ਤਰ ਆਗ ਦਈ ਔਟਾਇ ਕੈ ॥
Daari Dega Tar Aaga Daeee Aouttaaei Kai ॥
ਚਰਿਤ੍ਰ ੨੨੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਰਿ ਸਗਲ ਤਿਹ ਭਖਿ ਗਈ ਮਾਸੁ ਬਨਾਇ ਕੈ ॥
Bahuri Sagala Tih Bhakhi Gaeee Maasu Banaaei Kai ॥
ਚਰਿਤ੍ਰ ੨੨੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਗਰੋ ਸਦਨ ਨਿਹਾਰਿ ਚਕ੍ਰਿਤ ਰਾਜਾ ਰਹਿਯੋ ॥
Sagaro Sadan Nihaari Chakrita Raajaa Rahiyo ॥
ਚਰਿਤ੍ਰ ੨੨੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਭੇਦ ਦਾਇਕਹ ਹਨ੍ਯੋ ਝੂਠ ਇਨ ਮੁਹਿ ਕਹਿਯੋ ॥੬॥
Ho Bheda Daaeikaha Hanio Jhoottha Ein Muhi Kahiyo ॥6॥
ਚਰਿਤ੍ਰ ੨੨੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ