ਕ੍ਰੂਰ ਕੇਤੁ ਰਾਜਾ ਤਹ ਰਹਈ ॥

This shabad is on page 2180 of Sri Dasam Granth Sahib.

ਚੌਪਈ

Choupaee ॥


ਰਾਧਾਵਤੀ ਨਗਰ ਇਕ ਭਾਰੋ

Raadhaavatee Nagar Eika Bhaaro ॥

ਚਰਿਤ੍ਰ ੨੨੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਹਾਥ ਜਨੁਕੀਸ ਸਵਾਰੋ

Aapu Haatha Janukeesa Savaaro ॥

ਚਰਿਤ੍ਰ ੨੨੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੂਰ ਕੇਤੁ ਰਾਜਾ ਤਹ ਰਹਈ

Karoor Ketu Raajaa Taha Rahaeee ॥

ਚਰਿਤ੍ਰ ੨੨੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰ ਮਤੀ ਰਾਨੀ ਜਗ ਕਹਈ ॥੧॥

Chhatar Matee Raanee Jaga Kahaeee ॥1॥

ਚਰਿਤ੍ਰ ੨੨੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਅਧਿਕ ਰੂਪ ਉਜਿਯਾਰੋ

Taa Ko Adhika Roop Aujiyaaro ॥

ਚਰਿਤ੍ਰ ੨੨੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਬ੍ਰਹਮ ਜਨੁ ਕਰਨ ਸਵਾਰੋ

Aapu Barhama Janu Karn Savaaro ॥

ਚਰਿਤ੍ਰ ੨੨੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸਮ ਤੀਨਿ ਭਵਨ ਤ੍ਰਿਯ ਨਾਹੀ

Taa Sama Teeni Bhavan Triya Naahee ॥

ਚਰਿਤ੍ਰ ੨੨੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵ ਕਹੈ ਮਨ ਮਾਹੀ ॥੨॥

Dev Adev Kahai Man Maahee ॥2॥

ਚਰਿਤ੍ਰ ੨੨੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ