ਅੜਿਲ ॥

This shabad is on page 2182 of Sri Dasam Granth Sahib.

ਅੜਿਲ

Arhila ॥


ਨਵਲ ਕੁਅਰਹਿ ਬਿਲੋਕਿ ਹਿਯੋ ਲਲਚਾਇਯੋ

Navala Kuarhi Biloki Hiyo Lalachaaeiyo ॥

ਚਰਿਤ੍ਰ ੨੨੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਨਿਜੁ ਗ੍ਰਿਹ ਬੋਲ ਪਠਾਇਯੋ

Patthai Sahacharee Niju Griha Bola Patthaaeiyo ॥

ਚਰਿਤ੍ਰ ੨੨੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਮਾਨਿ ਰੁਚਿ ਰਮੀ ਹਰਖ ਉਪਜਾਇ ਕੈ

Adhika Maani Ruchi Ramee Harkh Aupajaaei Kai ॥

ਚਰਿਤ੍ਰ ੨੨੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕਾਮ ਰੀਤਿ ਜੁਤ ਪ੍ਰੀਤਮ ਅਧਿਕ ਮਚਾਇ ਕੈ ॥੪॥

Ho Kaam Reeti Juta Pareetma Adhika Machaaei Kai ॥4॥

ਚਰਿਤ੍ਰ ੨੨੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੈਲ ਛੈਲਨੀ ਛਕੈ ਅਧਿਕ ਸੁਖ ਪਾਵਹੀ

Chhaila Chhailanee Chhakai Adhika Sukh Paavahee ॥

ਚਰਿਤ੍ਰ ੨੨੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰ ਜੋਰ ਚਖੁ ਚਾਰ ਦੋਊ ਮੁਸਕਾਵਹੀ

Jora Jora Chakhu Chaara Doaoo Muskaavahee ॥

ਚਰਿਤ੍ਰ ੨੨੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਪਟ ਲਪਟ ਕਰਿ ਜਾਹਿ ਛਿਨ ਇਕ ਛੋਰਹੀ

Lapatta Lapatta Kari Jaahi Na Chhin Eika Chhorahee ॥

ਚਰਿਤ੍ਰ ੨੨੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕਰਿ ਅਧਰਨ ਕੋ ਪਾਨ ਕੁਚਾਨ ਮਰੋਰਹੀ ॥੫॥

Ho Kari Adharn Ko Paan Kuchaan Marorahee ॥5॥

ਚਰਿਤ੍ਰ ੨੨੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਰਾਸਿਯਨ ਆਸਨਨ ਕਰਤ ਬਨਾਇ ਕੈ

Chouraasiyan Aasanna Karta Banaaei Kai ॥

ਚਰਿਤ੍ਰ ੨੨੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕਲੋਲ ਮਚਾਇ ਅਧਿਕ ਸੁਖ ਪਾਇ ਕੈ

Kaam Kalola Machaaei Adhika Sukh Paaei Kai ॥

ਚਰਿਤ੍ਰ ੨੨੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਕਸਾਰ ਕੇ ਭੇਦ ਉਚਰੈ ਬਨਾਇ ਕਰ

Kokasaara Ke Bheda Auchari Banaaei Kar ॥

ਚਰਿਤ੍ਰ ੨੨੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਿਰਖਿ ਪ੍ਰਭਾ ਬਲਿ ਜਾਹਿ ਦੋਊ ਮੁਸਕਾਇ ਕਰਿ ॥੬॥

Ho Nrikhi Parbhaa Bali Jaahi Doaoo Muskaaei Kari ॥6॥

ਚਰਿਤ੍ਰ ੨੨੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ