ਰਾਜ ਕੁਮਾਰਿ ਮੰਤ੍ਰ ਇਕ ਪੜਿਯੋ ॥

This shabad is on page 2187 of Sri Dasam Granth Sahib.

ਚੌਪਈ

Choupaee ॥


ਸਤ੍ਯ ਬਾਤ ਰਾਜੈ ਇਹ ਜਾਨੀ

Satai Baata Raajai Eih Jaanee ॥

ਚਰਿਤ੍ਰ ੨੨੫ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਲਖਿਯੋ ਕਛੂ ਅਗ੍ਯਾਨੀ

Bheda Na Lakhiyo Kachhoo Agaiaanee ॥

ਚਰਿਤ੍ਰ ੨੨੫ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਮਾਰਿ ਮੰਤ੍ਰ ਇਕ ਪੜਿਯੋ

Raaja Kumaari Maantar Eika Parhiyo ॥

ਚਰਿਤ੍ਰ ੨੨੫ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਦਿਨ ਲਗੇ ਸੂਰਜ ਨਹਿ ਚੜਿਯੋ ॥੧੩॥

Davai Din Lage Sooraja Nahi Charhiyo ॥13॥

ਚਰਿਤ੍ਰ ੨੨੫ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ