ਭਾਗ ਪਿਯਤ ਬਹੁ ਚੌਧਰੀ ਔਰ ਅਫੀਮ ਚੜਾਇ ॥

This shabad is on page 2188 of Sri Dasam Granth Sahib.

ਦੋਹਰਾ

Doharaa ॥


ਮਾਲਨੇਰ ਕੇ ਦੇਸ ਮੈ ਮਾਲਕੌਸ ਪੁਰ ਗਾਉ

Maalanera Ke Desa Mai Maalakous Pur Gaau ॥

ਚਰਿਤ੍ਰ ੨੨੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨ ਸਾਹ ਇਕ ਚੌਧਰੀ ਬਸਤ ਸੁ ਤਵਨੈ ਠਾਉ ॥੧॥

Maan Saaha Eika Choudharee Basata Su Tavani Tthaau ॥1॥

ਚਰਿਤ੍ਰ ੨੨੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰੁਸਤਮ ਦੇਈ ਤਵਨ ਕੀ ਰਹਤ ਸੁੰਦਰੀ ਨਾਰਿ

Rustama Deeee Tavan Kee Rahata Suaandaree Naari ॥

ਚਰਿਤ੍ਰ ੨੨੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਸੀਲ ਸੁਚਿ ਕ੍ਰਿਆ ਸੁਭ ਪਤਿ ਕੀ ਅਤਿ ਹਿਤਕਾਰ ॥੨॥

Roop Seela Suchi Kriaa Subha Pati Kee Ati Hitakaara ॥2॥

ਚਰਿਤ੍ਰ ੨੨੬ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਪਤਿ ਉਮਰਾਵ ਕੀ ਕਰਤ ਚਾਕਰੀ ਨਿਤਿ

Taa Ko Pati Aumaraava Kee Karta Chaakaree Niti ॥

ਚਰਿਤ੍ਰ ੨੨੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹਜਹਾਂ ਕੇ ਧਾਮ ਕੋ ਰਾਖੈ ਦਰਬੁ ਅਮਿਤਿ ॥੩॥

Saahajahaan Ke Dhaam Ko Raakhi Darbu Amiti ॥3॥

ਚਰਿਤ੍ਰ ੨੨੬ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਗ ਪਿਯਤ ਬਹੁ ਚੌਧਰੀ ਔਰ ਅਫੀਮ ਚੜਾਇ

Bhaaga Piyata Bahu Choudharee Aour Apheema Charhaaei ॥

ਚਰਿਤ੍ਰ ੨੨੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਠ ਪਹਰ ਘੂਮਤ ਰਹੈ ਲੋਗ ਹਸੈ ਬਹੁ ਆਇ ॥੪॥

Aattha Pahar Ghoomata Rahai Loga Hasai Bahu Aaei ॥4॥

ਚਰਿਤ੍ਰ ੨੨੬ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ