ਆਜੁ ਲਗੇ ਓਹਿ ਦੇਸ ਅਤਿਥ ਕੋ ਮਾਨਿਯੈ ॥

This shabad is on page 2189 of Sri Dasam Granth Sahib.

ਅੜਿਲ

Arhila ॥


ਮਾਨਿ ਸਾਹ ਬਹੁ ਭਾਂਗ ਅਫੀਮ ਚੜਾਇ ਕੈ

Maani Saaha Bahu Bhaanga Apheema Charhaaei Kai ॥

ਚਰਿਤ੍ਰ ੨੨੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੁਮਤ ਘੂਮਤ ਤਹਾ ਪਹੂੰਚ੍ਯੋ ਜਾਇ ਕੈ

Ghumata Ghoomata Tahaa Pahooaanchaio Jaaei Kai ॥

ਚਰਿਤ੍ਰ ੨੨੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲੌ ਕਹਿਯੋ ਅਤਿਥ ਇਕ ਠਿਕਰੀ ਦੀਜਿਯੈ

Taba Lou Kahiyo Atitha Eika Tthikaree Deejiyai ॥

ਚਰਿਤ੍ਰ ੨੨੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕਾਜੁ ਹਮਾਰੋ ਆਜੁ ਚੌਧਰੀ ਕੀਜਿਯੈ ॥੯॥

Ho Kaaju Hamaaro Aaju Choudharee Keejiyai ॥9॥

ਚਰਿਤ੍ਰ ੨੨੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਯੋ ਏਕ ਘਟ ਫੋਰਿ ਬਹੁਤ ਠਿਕਰੀ ਭਈ

Dayo Eeka Ghatta Phori Bahuta Tthikaree Bhaeee ॥

ਚਰਿਤ੍ਰ ੨੨੬ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤੇ ਏਕ ਉਠਾਇ ਅਤਿਥ ਕੈ ਕਰ ਦਈ

Tin Te Eeka Autthaaei Atitha Kai Kar Daeee ॥

ਚਰਿਤ੍ਰ ੨੨੬ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕੇ ਜਬੈ ਅਤੀਤ ਨਿਰਖ ਤਾ ਕੋ ਲਯੋ

Lai Ke Jabai Ateet Nrikh Taa Ko Layo ॥

ਚਰਿਤ੍ਰ ੨੨੬ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਏਕ ਕਚਹਿਰੀ ਮਾਝ ਸ੍ਰਾਪ ਤਰੁਨੀ ਦਯੋ ॥੧੦॥

Ho Eeka Kachahiree Maajha Saraapa Tarunee Dayo ॥10॥

ਚਰਿਤ੍ਰ ੨੨੬ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਠੀਕ੍ਰਨ ਹੀ ਕੋ ਦਰਬੁ ਸਕਲ ਹ੍ਵੈ ਜਾਇ ਹੈ

Ttheekarn Hee Ko Darbu Sakala Havai Jaaei Hai ॥

ਚਰਿਤ੍ਰ ੨੨੬ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਜਰਤਿ ਲੋਗਨ ਸਹਿਤ ਕਛੁ ਧਨ ਪਾਇ ਹੈ

Hajarti Logan Sahita Na Kachhu Dhan Paaei Hai ॥

ਚਰਿਤ੍ਰ ੨੨੬ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜਿ ਕ੍ਰੋਰਿ ਕੁਟੁਵਾਰ ਖਜਾਨੋ ਤਬ ਲਹਿਯੋ

Kaaji Karori Kuttuvaara Khjaano Taba Lahiyo ॥

ਚਰਿਤ੍ਰ ੨੨੬ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਤਿ ਸ੍ਰਾਪ ਭਯੋ ਕਹਿਯੋ ਅਤਿਥ ਜੈਸੋ ਦਯੋ ॥੧੧॥

Ho Sati Saraapa Bhayo Kahiyo Atitha Jaiso Dayo ॥11॥

ਚਰਿਤ੍ਰ ੨੨੬ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੋਫਿਨ ਕੋ ਮੂੰਡਿ ਮੂੰਡਿ ਅਮਲੀ ਗਯੋ

Sabha Sophin Ko Mooaandi Mooaandi Amalee Gayo ॥

ਚਰਿਤ੍ਰ ੨੨੬ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਰੇ ਲਈ ਨਿਕਾਰਿ ਠੀਕਰੀ ਦੈ ਭਯੋ

Muhare Laeee Nikaari Ttheekaree Dai Bhayo ॥

ਚਰਿਤ੍ਰ ੨੨੬ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਜੁ ਲਗੇ ਓਹਿ ਦੇਸ ਅਤਿਥ ਕੋ ਮਾਨਿਯੈ

Aaju Lage Aohi Desa Atitha Ko Maaniyai ॥

ਚਰਿਤ੍ਰ ੨੨੬ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮਸਲਾ ਇਹ ਮਸਹੂਰ ਜਗਤ ਮੈ ਜਾਨਿਯੈ ॥੧੨॥

Ho Masalaa Eih Masahoora Jagata Mai Jaaniyai ॥12॥

ਚਰਿਤ੍ਰ ੨੨੬ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ