ਮੇਰੀ ਕਹੀ ਮੀਤ ਸੌ ਕਹਿਯਹੁ ॥

This shabad is on page 2190 of Sri Dasam Granth Sahib.

ਚੌਪਈ

Choupaee ॥


ਅਮਿਤ ਤਰੁਨਿ ਕੋ ਰੂਪ ਬਿਰਾਜੈ

Amita Taruni Ko Roop Biraajai ॥

ਚਰਿਤ੍ਰ ੨੨੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਮੁਖ ਨਿਰਖ ਚੰਦ੍ਰਮਾ ਲਾਜੈ

Jih Mukh Nrikh Chaandarmaa Laajai ॥

ਚਰਿਤ੍ਰ ੨੨੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਸਮ ਤਾ ਕੀ ਕੋਊ ਨਾਹੀ

Suaandar Sama Taa Kee Koaoo Naahee ॥

ਚਰਿਤ੍ਰ ੨੨੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵੰਤ ਪ੍ਰਗਟਿਯੋ ਜਗ ਮਾਹੀ ॥੪॥

Roopvaanta Pargattiyo Jaga Maahee ॥4॥

ਚਰਿਤ੍ਰ ੨੨੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਨੀ ਵਹ ਕੁਅਰ ਨਿਹਾਰਿਯੋ

Jaba Raanee Vaha Kuar Nihaariyo ॥

ਚਰਿਤ੍ਰ ੨੨੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਆਪਨੇ ਹ੍ਰਿਦੈ ਬਿਚਾਰਿਯੋ

Eihi Aapane Hridai Bichaariyo ॥

ਚਰਿਤ੍ਰ ੨੨੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਇਹ ਆਜੁ ਬੋਲਿ ਰਤਿ ਕਰਿਯੈ

Kai Eih Aaju Boli Rati Kariyai ॥

ਚਰਿਤ੍ਰ ੨੨੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਉਰ ਮਾਰਿ ਕਟਾਰੀ ਮਰਿਯੈ ॥੫॥

Kai Aur Maari Kattaaree Mariyai ॥5॥

ਚਰਿਤ੍ਰ ੨੨੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਹਿ ਸਹਚਰਿ ਇਕ ਹਿਤੂ ਬੁਲਾਈ

Lahi Sahachari Eika Hitoo Bulaaeee ॥

ਚਰਿਤ੍ਰ ੨੨੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਕੀ ਬ੍ਰਿਥਾ ਤਾਹਿ ਸਮਝਾਈ

Chita Kee Brithaa Taahi Samajhaaeee ॥

ਚਰਿਤ੍ਰ ੨੨੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੀ ਕਹੀ ਮੀਤ ਸੌ ਕਹਿਯਹੁ

Meree Kahee Meet Sou Kahiyahu ॥

ਚਰਿਤ੍ਰ ੨੨੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮੁਰਿ ਆਸ ਜਿਯਨ ਕੀ ਚਹਿਯਹੁ ॥੬॥

Jo Muri Aasa Jiyan Kee Chahiyahu ॥6॥

ਚਰਿਤ੍ਰ ੨੨੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ