ਉਤਰ ਦੇਸ ਨ੍ਰਿਪਤਿ ਇਕ ਰਹਈ ॥

This shabad is on page 2192 of Sri Dasam Granth Sahib.

ਚੌਪਈ

Choupaee ॥


ਉਤਰ ਦੇਸ ਨ੍ਰਿਪਤਿ ਇਕ ਰਹਈ

Autar Desa Nripati Eika Rahaeee ॥

ਚਰਿਤ੍ਰ ੨੨੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਜ ਸੈਨ ਜਾ ਕੋ ਜਗ ਕਹਈ

Beeraja Sain Jaa Ko Jaga Kahaeee ॥

ਚਰਿਤ੍ਰ ੨੨੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਜ ਮਤੀ ਤਵਨ ਬਰ ਨਾਰੀ

Beeraja Matee Tavan Bar Naaree ॥

ਚਰਿਤ੍ਰ ੨੨੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਕ ਰਾਮਚੰਦ੍ਰ ਕੀ ਪ੍ਯਾਰੀ ॥੧॥

Jaanka Raamchaandar Kee Paiaaree ॥1॥

ਚਰਿਤ੍ਰ ੨੨੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਕੁਅਰ ਕੋ ਰੂਪ ਬਿਰਾਜੈ

Adhika Kuar Ko Roop Biraajai ॥

ਚਰਿਤ੍ਰ ੨੨੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਿ ਪਤਿ ਕੀ ਰਤਿ ਕੀ ਛਬਿ ਲਾਜੈ

Rati Pati Kee Rati Kee Chhabi Laajai ॥

ਚਰਿਤ੍ਰ ੨੨੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਅਬਲਾ ਤਾ ਕੋ ਲਖਿ ਜਾਈ

Jo Abalaa Taa Ko Lakhi Jaaeee ॥

ਚਰਿਤ੍ਰ ੨੨੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਜ ਸਾਜ ਤਜਿ ਰਹਤ ਬਿਕਾਈ ॥੨॥

Laaja Saaja Taji Rahata Bikaaeee ॥2॥

ਚਰਿਤ੍ਰ ੨੨੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ