ਬਾਇ ਭਈ ਮੁਰਰਾਯੌ ਦਈ ਉਡਾਇ ਕੈ ॥

This shabad is on page 2199 of Sri Dasam Granth Sahib.

ਅੜਿਲ

Arhila ॥


ਸੁਨਤ ਸਹਚਰੀ ਬਚਨ ਤਹਾਂ ਕੌ ਜਾਤ ਭੀ

Sunata Sahacharee Bachan Tahaan Kou Jaata Bhee ॥

ਚਰਿਤ੍ਰ ੨੩੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸੋ ਤਾਹਿ ਤਰੁਨਿ ਸਮੁਝਾਤ ਭੀ

Bhaanti Bhaanti So Taahi Taruni Samujhaata Bhee ॥

ਚਰਿਤ੍ਰ ੨੩੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਲਟਿ ਪਿਯਹਿ ਇਹ ਭਾਤ ਕਹਿਯੋ ਸਮਝਾਇ ਕੈ

Palatti Piyahi Eih Bhaata Kahiyo Samajhaaei Kai ॥

ਚਰਿਤ੍ਰ ੨੩੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮਿਲਿ ਹੈ ਤੁਮ ਸੌ ਆਜੁ ਸੁ ਰਾਤੀ ਆਇ ਕੈ ॥੬॥

Ho Mili Hai Tuma Sou Aaju Su Raatee Aaei Kai ॥6॥

ਚਰਿਤ੍ਰ ੨੩੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੌਜਦਾਰ ਪਰ ਨਾਰਿ ਵਹੈ ਅਟਕਤ ਭਈ

Phoujadaara Par Naari Vahai Attakata Bhaeee ॥

ਚਰਿਤ੍ਰ ੨੩੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਰਾਤ੍ਰਿ ਤਿਹ ਤੀਰ ਮਿਲਨ ਕੇ ਹਿਤ ਗਈ

Ardha Raatri Tih Teera Milan Ke Hita Gaeee ॥

ਚਰਿਤ੍ਰ ੨੩੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲ ਪਾਨ ਮਦ ਪਾਨ ਸੇਜ ਸੁਭ ਕੌ ਰਚਿਯੋ

Phoola Paan Mada Paan Seja Subha Kou Rachiyo ॥

ਚਰਿਤ੍ਰ ੨੩੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਭਜੀ ਸਿਗਰ ਨਿਸੁ ਤ੍ਰਿਯਾ ਸੁਰਤਿ ਐਸੀ ਮਚਿਯੋ ॥੭॥

Ho Bhajee Sigar Nisu Triyaa Surti Aaisee Machiyo ॥7॥

ਚਰਿਤ੍ਰ ੨੩੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸੁ ਸਿਗਰੀ ਕੋ ਕੇਲ ਤਰੁਨਿ ਦ੍ਰਿੜ ਪਾਇ ਕੈ

Nisu Sigaree Ko Kela Taruni Drirha Paaei Kai ॥

ਚਰਿਤ੍ਰ ੨੩੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਦਾਮਨ ਕੇ ਦਏ ਰਹੀ ਉਰਝਾਇ ਕੈ

Binu Daamn Ke Daee Rahee Aurjhaaei Kai ॥

ਚਰਿਤ੍ਰ ੨੩੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਬਿਹਸਿ ਪਿਯ ਮੈ ਇਕ ਚਰਿਤ ਦਿਖਾਇ ਹੌ

Kahiyo Bihsi Piya Mai Eika Charita Dikhaaei Hou ॥

ਚਰਿਤ੍ਰ ੨੩੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਿਜੁ ਨਾਇਕ ਕੌ ਮਾਰਿ ਤਿਹਾਰੇ ਆਇ ਹੌ ॥੮॥

Ho Niju Naaeika Kou Maari Tihaare Aaei Hou ॥8॥

ਚਰਿਤ੍ਰ ੨੩੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਹਾਥ ਦ੍ਰਿੜ ਬਦਨ ਧਰਤ ਭੀ ਜਾਇ ਕੈ

Duhooaan Haatha Drirha Badan Dharta Bhee Jaaei Kai ॥

ਚਰਿਤ੍ਰ ੨੩੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਇ ਭਈ ਮੁਰਰਾਯੌ ਦਈ ਉਡਾਇ ਕੈ

Baaei Bhaeee Murraayou Daeee Audaaei Kai ॥

ਚਰਿਤ੍ਰ ੨੩੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੰਦਿ ਮੂੰਦਿ ਮੁਖ ਰਖਤ ਕਹਾਊਂ ਕਰਤ ਹੈ

Mooaandi Mooaandi Mukh Rakhta Kahaaoona Karta Hai ॥

ਚਰਿਤ੍ਰ ੨੩੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਦੇਖਹੁ ਲੋਗ ਸਭਾਇ ਪਿਯਾ ਮੁਰ ਮਰਤ ਹੈ ॥੯॥

Ho Dekhhu Loga Sabhaaei Piyaa Mur Marta Hai ॥9॥

ਚਰਿਤ੍ਰ ੨੩੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ