ਚੌਪਈ ॥

This shabad is on page 2202 of Sri Dasam Granth Sahib.

ਚੌਪਈ

Choupaee ॥


ਜਨਿਯਤ ਰਾਵ ਬਿਰਧ ਤੁਮ ਭਏ

Janiyata Raava Bridha Tuma Bhaee ॥

ਚਰਿਤ੍ਰ ੨੩੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਿਲਤ ਅਖੇਟ ਹੁਤੇ ਰਹਿ ਗਏ

Khilata Akhetta Hute Rahi Gaee ॥

ਚਰਿਤ੍ਰ ੨੩੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਕੌ ਆਨ ਜਰਾ ਗਹਿ ਲੀਨੋ

Tuma Kou Aan Jaraa Gahi Leeno ॥

ਚਰਿਤ੍ਰ ੨੩੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤੁਮ ਸਭ ਕਛੁ ਤਜਿ ਦੀਨੋ ॥੭॥

Taa Te Tuma Sabha Kachhu Taji Deeno ॥7॥

ਚਰਿਤ੍ਰ ੨੩੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਤ੍ਰਿਯ ਮੈ ਬਿਰਧ ਹ੍ਵੈ ਗਯੋ

Suni Triya Mai Na Bridha Havai Gayo ॥

ਚਰਿਤ੍ਰ ੨੩੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਾ ਆਨਿ ਬ੍ਯਾਪਕ ਭਯੋ

Jaraa Na Aani Baiaapaka Bhayo ॥

ਚਰਿਤ੍ਰ ੨੩੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੈ ਤੁ ਅਬ ਹੀ ਜਾਉ ਸਿਕਾਰਾ

Kahai Tu Aba Hee Jaau Sikaaraa ॥

ਚਰਿਤ੍ਰ ੨੩੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰੌ ਰੋਝ ਰੀਛ ਝੰਖਾਰਾ ॥੮॥

Maarou Rojha Reechha Jhaankhaaraa ॥8॥

ਚਰਿਤ੍ਰ ੨੩੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਬਚਨ ਅਖੇਟਕ ਗਯੋ

You Kahi Bachan Akhettaka Gayo ॥

ਚਰਿਤ੍ਰ ੨੩੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਟਾਰ ਜਾਰ ਕੋ ਦਯੋ

Raanee Ttaara Jaara Ko Dayo ॥

ਚਰਿਤ੍ਰ ੨੩੨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸੁ ਭੇ ਖੇਲਿ ਅਖੇਟਕ ਆਯੋ

Nisu Bhe Kheli Akhettaka Aayo ॥

ਚਰਿਤ੍ਰ ੨੩੨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਜੜ ਕਛੂ ਪਾਯੋ ॥੯॥

Bheda Abheda Jarha Kachhoo Na Paayo ॥9॥

ਚਰਿਤ੍ਰ ੨੩੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੨॥੪੩੭੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Bateesa Charitar Samaapatama Satu Subhama Satu ॥232॥4374॥aphajooaan॥