ਸਵੈਯਾ ॥

This shabad is on page 2202 of Sri Dasam Granth Sahib.

ਸਵੈਯਾ

Savaiyaa ॥


ਬਾਲ ਹੁਤੀ ਬ੍ਰਿਖਭਾਨ ਕਲਾ ਇਕ ਰੂਪ ਲਸੈ ਜਿਹ ਕੋ ਜਗ ਭਾਰੀ

Baala Hutee Brikhbhaan Kalaa Eika Roop Lasai Jih Ko Jaga Bhaaree ॥

ਚਰਿਤ੍ਰ ੨੩੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲ ਅਖੇਟਕ ਆਵਤ ਹੂੰ ਇਨ ਰਾਇ ਕਹੂੰ ਵਹੁ ਨਾਰਿ ਨਿਹਾਰੀ

Khel Akhettaka Aavata Hooaan Ein Raaei Kahooaan Vahu Naari Nihaaree ॥

ਚਰਿਤ੍ਰ ੨੩੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਚਿ ਬਰਿਯੋ ਗਹਿ ਕੈ ਬਹੀਯਾ ਤਿਨ ਬਾਤ ਸੁਨੀ ਇਨ ਰਾਜ ਦੁਲਾਰੀ

Aaichi Bariyo Gahi Kai Baheeyaa Tin Baata Sunee Ein Raaja Dulaaree ॥

ਚਰਿਤ੍ਰ ੨੩੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਭਰੀ ਬਿਨੁ ਆਗਿ ਜਰੀ ਮੁਖ ਨ੍ਯਾਇ ਰਹੀ ਉਚਾਵਤ ਨਾਰੀ ॥੩॥

Kopa Bharee Binu Aagi Jaree Mukh Naiaaei Rahee Na Auchaavata Naaree ॥3॥

ਚਰਿਤ੍ਰ ੨੩੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ