ਭਾਂਤਿ ਭਾਂਤਿ ਕੇ ਭੋਗ ਕਮਾਵੈ ॥

This shabad is on page 2204 of Sri Dasam Granth Sahib.

ਚੌਪਈ

Choupaee ॥


ਨ੍ਰਿਪਬਰ ਸੈਨ ਤਹਾ ਕੋ ਨ੍ਰਿਪ ਬਰ

Nripabar Sain Tahaa Ko Nripa Bar ॥

ਚਰਿਤ੍ਰ ੨੩੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦਰਬੁ ਸੁਨਿਯਤ ਜਾ ਕੇ ਘਰ

Adhika Darbu Suniyata Jaa Ke Ghar ॥

ਚਰਿਤ੍ਰ ੨੩੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਭੋਗ ਕਮਾਵੈ

Bhaanti Bhaanti Ke Bhoga Kamaavai ॥

ਚਰਿਤ੍ਰ ੨੩੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਪ੍ਰਭਾ ਦੇਵੇਸ ਲਜਾਵੈ ॥੨॥

Nrikhi Parbhaa Devesa Lajaavai ॥2॥

ਚਰਿਤ੍ਰ ੨੩੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਂਡੋ ਰਾਇ ਭਾਟ ਕੋ ਸੁਤ ਤਹ

Aainado Raaei Bhaatta Ko Suta Taha ॥

ਚਰਿਤ੍ਰ ੨੩੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੈ ਰੂਪ ਸਮ ਕੋਊ ਮਹਿ ਮਹ

Taa Kai Roop Na Sama Koaoo Mahi Maha ॥

ਚਰਿਤ੍ਰ ੨੩੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਤਰੁਨ ਕੋ ਰੂਪ ਸੁਹਾਵੈ

Adhika Taruna Ko Roop Suhaavai ॥

ਚਰਿਤ੍ਰ ੨੩੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਕਾਇ ਕੰਚਨ ਸਿਰ ਨ੍ਯਾਵੈ ॥੩॥

Nrikhi Kaaei Kaanchan Sri Naiaavai ॥3॥

ਚਰਿਤ੍ਰ ੨੩੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤ੍ਰਿਯ ਤਿਨ ਤਰੁਨੀ ਨਰ ਲਹਾ

Jaba Triya Tin Tarunee Nar Lahaa ॥

ਚਰਿਤ੍ਰ ੨੩੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਕ੍ਰਮ ਬਚ ਮਨ ਮੈ ਯੌ ਕਹਾ

Man Karma Bacha Man Mai You Kahaa ॥

ਚਰਿਤ੍ਰ ੨੩੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਯਾਹਿ ਬੁਲਾਊਂ

Patthai Sahacharee Yaahi Bulaaoona ॥

ਚਰਿਤ੍ਰ ੨੩੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਿਹ ਸਾਥ ਕਮਾਊਂ ॥੪॥

Kaam Bhoga Tih Saatha Kamaaoona ॥4॥

ਚਰਿਤ੍ਰ ੨੩੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ