ਹੋ ਪ੍ਰੀਤਿ ਪਛਾਨੀ ਚਿਤ ਨ ਮਾਰਿ ਤਿਹ ਰਾਖਿਯੋ ॥੧੫॥

This shabad is on page 2206 of Sri Dasam Granth Sahib.

ਅੜਿਲ

Arhila ॥


ਜਾਰ ਚੋਰ ਕੋ ਬਚਨ ਸਾਚੁ ਪਛਾਨਿਯੈ

Jaara Chora Ko Bachan Na Saachu Pachhaaniyai ॥

ਚਰਿਤ੍ਰ ੨੩੪ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਲੋਭ ਤੇ ਬਕਤ ਸਭਨ ਪਰ ਜਾਨਿਯੈ

Paraan Lobha Te Bakata Sabhan Par Jaaniyai ॥

ਚਰਿਤ੍ਰ ੨੩੪ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਕੇ ਕਹੇ ਕੋਪ ਕਿਸੂ ਪਰ ਕੀਜਿਯੈ

Ein Ke Kahe Na Kopa Kisoo Par Keejiyai ॥

ਚਰਿਤ੍ਰ ੨੩੪ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਰਾਵ ਬਚਨ ਯਹ ਸਾਚੁ ਜਾਨਿ ਜਿਯ ਲੀਜਿਯੈ ॥੧੩॥

Ho Raava Bachan Yaha Saachu Jaani Jiya Leejiyai ॥13॥

ਚਰਿਤ੍ਰ ੨੩੪ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚੁ ਸਾਚੁ ਸੁਨਿ ਰਾਵ ਬਚਨ ਭਾਖਤ ਭਯੋ

Saachu Saachu Suni Raava Bachan Bhaakhta Bhayo ॥

ਚਰਿਤ੍ਰ ੨੩੪ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਲੋਭ ਤੇ ਨਾਮ ਤ੍ਰਿਯਾ ਕੋ ਇਨ ਲਯੋ

Paraan Lobha Te Naam Triyaa Ko Ein Layo ॥

ਚਰਿਤ੍ਰ ੨੩੪ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਯਾ ਤਸਕਰ ਕਹ ਅਬ ਹੀ ਮਾਰਿਯੈ

Taa Te Yaa Tasakar Kaha Aba Hee Maariyai ॥

ਚਰਿਤ੍ਰ ੨੩੪ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਇਹੀ ਭੋਹਰਾ ਭੀਤਰ ਗਹਿ ਕੈ ਡਾਰਿਯੈ ॥੧੪॥

Ho Eihee Bhoharaa Bheetr Gahi Kai Daariyai ॥14॥

ਚਰਿਤ੍ਰ ੨੩੪ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮਹਿ ਤ੍ਰਿਯਾ ਸੁ ਤਾ ਸੌ ਭੋਗ ਕਮਾਇਯੋ

Parthamahi Triyaa Su Taa Sou Bhoga Kamaaeiyo ॥

ਚਰਿਤ੍ਰ ੨੩੪ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਲ ਜਬੈ ਵਹੁ ਧਾਮ ਨ੍ਰਿਪਤਿ ਕੇ ਆਇਯੋ

Bhoola Jabai Vahu Dhaam Nripati Ke Aaeiyo ॥

ਚਰਿਤ੍ਰ ੨੩੪ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯ ਲਜਾ ਕੇ ਤ੍ਰਾਸ ਚੋਰ ਤਿਹ ਭਾਖਿਯੋ

Jiya Lajaa Ke Taraasa Chora Tih Bhaakhiyo ॥

ਚਰਿਤ੍ਰ ੨੩੪ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪ੍ਰੀਤਿ ਪਛਾਨੀ ਚਿਤ ਮਾਰਿ ਤਿਹ ਰਾਖਿਯੋ ॥੧੫॥

Ho Pareeti Pachhaanee Chita Na Maari Tih Raakhiyo ॥15॥

ਚਰਿਤ੍ਰ ੨੩੪ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੪॥੪੩੯੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Chouteesa Charitar Samaapatama Satu Subhama Satu ॥234॥4399॥aphajooaan॥