ਅੜਿਲ ॥

This shabad is on page 2212 of Sri Dasam Granth Sahib.

ਅੜਿਲ

Arhila ॥


ਜੋ ਤੁਮ ਕਹੋ ਮੁਹਿ ਜਾਇ ਤਾਹਿ ਬਿਰਮਾਇਹੋ

Jo Tuma Kaho Muhi Jaaei Taahi Brimaaeiho ॥

ਚਰਿਤ੍ਰ ੨੩੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰੀ ਨਗਰ ਤੇ ਐਚਿ ਦੌਨ ਮੋ ਲ੍ਯਾਇਹੋ

Siree Nagar Te Aaichi Douna Mo Laiaaeiho ॥

ਚਰਿਤ੍ਰ ੨੩੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਕਠਿਨ ਤੁਮ ਕਟਕ ਤਹਾ ਚੜਿ ਆਇਯੋ

Jori Katthin Tuma Kattaka Tahaa Charhi Aaeiyo ॥

ਚਰਿਤ੍ਰ ੨੩੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਲੂਟਿ ਕੂਟਿ ਕੇ ਸਹਿਰ ਸਕਲ ਲੈ ਜਾਇਯੋ ॥੪॥

Ho Lootti Kootti Ke Sahri Sakala Lai Jaaeiyo ॥4॥

ਚਰਿਤ੍ਰ ੨੩੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਬੇਸ੍ਵਾ ਬਚਨ ਨ੍ਰਿਪਹਿ ਤਹ ਕੋ ਗਈ

You Kahi Besavaa Bachan Nripahi Taha Ko Gaeee ॥

ਚਰਿਤ੍ਰ ੨੩੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰੀ ਨਗਰ ਕੇ ਸਹਰ ਬਿਖੈ ਆਵਤ ਭਈ

Siree Nagar Ke Sahar Bikhi Aavata Bhaeee ॥

ਚਰਿਤ੍ਰ ੨੩੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਵ ਭਾਵ ਬਹੁ ਭਾਂਤਿ ਦਿਖਾਏ ਆਨਿ ਕੈ

Haava Bhaava Bahu Bhaanti Dikhaaee Aani Kai ॥

ਚਰਿਤ੍ਰ ੨੩੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਭਜ੍ਯੋ ਮੇਦਨੀ ਸਾਹ ਅਧਿਕ ਰੁਚਿ ਮਾਨਿ ਕੈ ॥੫॥

Ho Bhajaio Medanee Saaha Adhika Ruchi Maani Kai ॥5॥

ਚਰਿਤ੍ਰ ੨੩੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਤਿ ਮੇਦਨੀ ਸਾਹ ਆਪਨੇ ਬਸਿ ਕਿਯੌ

Nripati Medanee Saaha Aapane Basi Kiyou ॥

ਚਰਿਤ੍ਰ ੨੩੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਲੈ ਕਰ ਸਾਥ ਦੌਨ ਕੋ ਮਗੁ ਲਿਯੋ

Taa Ko Lai Kar Saatha Douna Ko Magu Liyo ॥

ਚਰਿਤ੍ਰ ੨੩੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜ ਬਹਾਦੁਰ ਜੋਰਿ ਕਟਕ ਆਵਤ ਭਯੋ

Baaja Bahaadur Jori Kattaka Aavata Bhayo ॥

ਚਰਿਤ੍ਰ ੨੩੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਲੂਟਿ ਕੂਟਿ ਕਰਿ ਨਗਰ ਸਿਰੀ ਕੋ ਲੈ ਗਯੋ ॥੬॥

Ho Lootti Kootti Kari Nagar Siree Ko Lai Gayo ॥6॥

ਚਰਿਤ੍ਰ ੨੩੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਤ ਪਰਿਯੋ ਨ੍ਰਿਪ ਰਹਿਯੋ ਕਛੁ ਜਾਨਤ ਭਯੋ

Mata Pariyo Nripa Rahiyo Na Kachhu Jaanta Bhayo ॥

ਚਰਿਤ੍ਰ ੨੩੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰੀ ਨਗਰ ਕੌ ਲੂਟਿ ਕੂਟਿ ਕੈ ਕੌ ਗਯੋ

Siree Nagar Kou Lootti Kootti Kai Kou Gayo ॥

ਚਰਿਤ੍ਰ ੨੩੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਤਰਿ ਗਯੋ ਮਦ ਜਬ ਕਛੁ ਸੁਧਿ ਆਵਤ ਭਈ

Autari Gayo Mada Jaba Kachhu Sudhi Aavata Bhaeee ॥

ਚਰਿਤ੍ਰ ੨੩੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪੀਸ ਦਾਤਿ ਚੁਪ ਰਹਿਯੋ ਬਾਤ ਕਰ ਤੇ ਗਈ ॥੭॥

Ho Peesa Daati Chupa Rahiyo Baata Kar Te Gaeee ॥7॥

ਚਰਿਤ੍ਰ ੨੩੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ