ਸਗਲ ਜਗਤ ਕੇ ਬਿਖੈ ਉਜਾਗਰ ॥

This shabad is on page 2213 of Sri Dasam Granth Sahib.

ਚੌਪਈ

Choupaee ॥


ਬੀਰਜ ਕੇਤੁ ਰਾਜਾ ਇਕ ਨਾਗਰ

Beeraja Ketu Raajaa Eika Naagar ॥

ਚਰਿਤ੍ਰ ੨੩੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਗਲ ਜਗਤ ਕੇ ਬਿਖੈ ਉਜਾਗਰ

Sagala Jagata Ke Bikhi Aujaagar ॥

ਚਰਿਤ੍ਰ ੨੩੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਛਟ ਛੈਲ ਕੁਅਰਿ ਤਾ ਕੀ ਤ੍ਰਿਯ

Sree Chhatta Chhaila Kuari Taa Kee Triya ॥

ਚਰਿਤ੍ਰ ੨੩੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਬਚ ਕ੍ਰਮ ਬਸਿ ਕਰਿ ਰਾਖ੍ਯੋ ਪਿਯ ॥੧॥

Man Bacha Karma Basi Kari Raakhio Piya ॥1॥

ਚਰਿਤ੍ਰ ੨੩੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਨ੍ਰਿਪ ਚੜਿਯੋ ਅਖਿਟ ਬਰ

Eeka Divasa Nripa Charhiyo Akhitta Bar ॥

ਚਰਿਤ੍ਰ ੨੩੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਲਈ ਸਹਚਰੀ ਅਮਿਤ ਕਰਿ

Saanga Laeee Sahacharee Amita Kari ॥

ਚਰਿਤ੍ਰ ੨੩੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਬਨ ਗਹਿਰ ਬਿਖੈ ਪ੍ਰਭ ਆਯੋ

Jaba Ban Gahri Bikhi Parbha Aayo ॥

ਚਰਿਤ੍ਰ ੨੩੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵਾਨਨ ਤੇ ਬਹੁ ਮ੍ਰਿਗਨ ਗਹਾਯੋ ॥੨॥

Savaann Te Bahu Mrigan Gahaayo ॥2॥

ਚਰਿਤ੍ਰ ੨੩੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਕਿ ਜਿਹ ਆਗੈ ਮ੍ਰਿਗ ਆਵੈ

Kahiyo Ki Jih Aagai Mriga Aavai ॥

ਚਰਿਤ੍ਰ ੨੩੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਆਪਨੋ ਤੁਰੈ ਧਵਾਵੈ

Vahai Aapano Turi Dhavaavai ॥

ਚਰਿਤ੍ਰ ੨੩੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਹੁਚਿ ਸੁ ਤਨ ਤਿਹ ਕੇ ਬ੍ਰਿਣ ਕਰਹੀ

Pahuchi Su Tan Tih Ke Brin Karhee ॥

ਚਰਿਤ੍ਰ ੨੩੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਨ ਪਰਨ ਤੇ ਕਛੂ ਡਰਹੀ ॥੩॥

Grin Parn Te Kachhoo Na Darhee ॥3॥

ਚਰਿਤ੍ਰ ੨੩੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ