ਭਾਂਤਿ ਭਾਂਤਿ ਤਿਹ ਰਮਿਯੋ ਤਰੁਨਿ ਸੁਖ ਪਾਇ ਕਰ ॥

This shabad is on page 2214 of Sri Dasam Granth Sahib.

ਅੜਿਲ

Arhila ॥


ਨ੍ਰਿਪ ਤ੍ਰਿਯ ਆਗੇ ਮ੍ਰਿਗਿਕ ਨਿਕਸਿਯੋ ਆਇ ਕੈ

Nripa Triya Aage Mrigika Nikasiyo Aaei Kai ॥

ਚਰਿਤ੍ਰ ੨੩੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਪਾਛੇ ਪਰੀ ਤੁਰੰਗ ਧਵਾਇ ਕੈ

Raanee Paachhe Paree Turaanga Dhavaaei Kai ॥

ਚਰਿਤ੍ਰ ੨੩੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਜਤ ਭਜਤ ਹਰਿਨੀ ਪਤਿ ਬਹੁ ਕੋਸਨ ਗਯੋ

Bhajata Bhajata Harinee Pati Bahu Kosan Gayo ॥

ਚਰਿਤ੍ਰ ੨੩੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਏਕ ਨ੍ਰਿਪਤਿ ਸੁਤ ਲਹਿ ਤਾ ਕੌ ਧਾਵਤ ਭਯੋ ॥੪॥

Ho Eeka Nripati Suta Lahi Taa Kou Dhaavata Bhayo ॥4॥

ਚਰਿਤ੍ਰ ੨੩੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਜਿਹਿ ਤਾਜਨ ਮਾਰਿ ਪਹੂੰਚ੍ਯਾ ਜਾਇ ਕੈ

Taajihi Taajan Maari Pahooaanchaiaa Jaaei Kai ॥

ਚਰਿਤ੍ਰ ੨੩੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਿਸਿਖ ਹੀ ਮਾਰਿਯੋ ਮ੍ਰਿਗਹਿ ਬਨਾਇ ਕੈ

Eeka Bisikh Hee Maariyo Mrigahi Banaaei Kai ॥

ਚਰਿਤ੍ਰ ੨੩੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਤਰੁਨਿ ਇਹ ਚਰਿਤ ਰਹੀ ਉਰਝਾਇ ਕਰਿ

Nrikhi Taruni Eih Charita Rahee Aurjhaaei Kari ॥

ਚਰਿਤ੍ਰ ੨੩੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਿਰਹ ਬਾਨ ਤਨ ਬਿਧੀ ਗਿਰਤ ਭਈ ਭੂਮਿ ਪਰ ॥੫॥

Ho Briha Baan Tan Bidhee Grita Bhaeee Bhoomi Par ॥5॥

ਚਰਿਤ੍ਰ ੨੩੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਸੁਭਟ ਜਿਮਿ ਚੇਤਿ ਤਰੁਨਿ ਉਠ ਠਾਂਢਿ ਭਈ

Bahuri Subhatta Jimi Cheti Taruni Auttha Tthaandhi Bhaeee ॥

ਚਰਿਤ੍ਰ ੨੩੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੂਮਤ ਘਾਇਲ ਨ੍ਯਾਇ ਸਜਨ ਤਟ ਚਲਿ ਗਈ

Ghoomata Ghaaeila Naiaaei Sajan Tatta Chali Gaeee ॥

ਚਰਿਤ੍ਰ ੨੩੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਤਰਿ ਹਯਨ ਤੇ ਤਹ ਦੋਊ ਰਮੇ ਬਨਾਇ ਕੈ

Autari Hayan Te Taha Doaoo Rame Banaaei Kai ॥

ਚਰਿਤ੍ਰ ੨੩੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਬ ਲੌ ਤਿਹ ਠਾਂ ਸਿੰਘ ਨਿਕਸਿਯੋ ਆਇ ਕੈ ॥੬॥

Ho Taba Lou Tih Tthaan Siaangha Nikasiyo Aaei Kai ॥6॥

ਚਰਿਤ੍ਰ ੨੩੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਸਿੰਘ ਕੌ ਰੂਪ ਤਰੁਨਿ ਤ੍ਰਾਸਿਤ ਭਈ

Nrikhi Siaangha Kou Roop Taruni Taraasita Bhaeee ॥

ਚਰਿਤ੍ਰ ੨੩੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਪਟਿ ਲਲਾ ਕੇ ਕੰਠ ਭਏ ਅਬਲਾ ਗਈ

Lapatti Lalaa Ke Kaanttha Bhaee Abalaa Gaeee ॥

ਚਰਿਤ੍ਰ ੨੩੮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਢੀਠ ਕੁਅਰ ਧਨੁ ਤਨ੍ਯੋ ਤਨਿਕ ਆਸਨ ਡਿਗ੍ਯੋ

Dheettha Kuar Dhanu Tanio Na Tanika Aasan Digaio ॥

ਚਰਿਤ੍ਰ ੨੩੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਹਨ੍ਯੋ ਸਿੰਘ ਤਿਹ ਠੌਰ ਬਿਸਿਖ ਬਾਕੋ ਲਗ੍ਯੋ ॥੭॥

Ho Hanio Siaangha Tih Tthour Bisikh Baako Lagaio ॥7॥

ਚਰਿਤ੍ਰ ੨੩੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਸਿੰਘ ਰਾਖਿਯੋ ਤਿਹ ਭਜ੍ਯੋ ਬਨਾਇ ਕੈ

Maari Siaangha Raakhiyo Tih Bhajaio Banaaei Kai ॥

ਚਰਿਤ੍ਰ ੨੩੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਚੁੰਬਨ ਕਰੇ ਤ੍ਰਿਯਹਿ ਲਪਟਾਇ ਕੈ

Aasan Chuaanban Kare Triyahi Lapattaaei Kai ॥

ਚਰਿਤ੍ਰ ੨੩੮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਹ ਰਮਿਯੋ ਤਰੁਨਿ ਸੁਖ ਪਾਇ ਕਰ

Bhaanti Bhaanti Tih Ramiyo Taruni Sukh Paaei Kar ॥

ਚਰਿਤ੍ਰ ੨੩੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਿਨੁ ਦਾਮਨ ਅਬਲਾਹੂੰ ਰਹੀ ਬਿਕਾਇ ਕਰਿ ॥੮॥

Ho Binu Daamn Abalaahooaan Rahee Bikaaei Kari ॥8॥

ਚਰਿਤ੍ਰ ੨੩੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਚਿੰਤਾ ਤ੍ਰਿਯ ਕਰਹੀ ਇਸੀ ਸੰਗ ਜਾਇ ਹੌ

Chita Chiaantaa Triya Karhee Eisee Saanga Jaaei Hou ॥

ਚਰਿਤ੍ਰ ੨੩੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਨਾਇਕ ਕੌ ਦਰਸੁ ਬਹੁਰ ਦਿਖਾਇ ਹੌ

Niju Naaeika Kou Darsu Na Bahur Dikhaaei Hou ॥

ਚਰਿਤ੍ਰ ੨੩੮ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਕਛੁ ਚਰਿਤ੍ਰ ਸੋ ਐਸੇ ਕੀਜਿਯੈ

Taa Te Kachhu Charitar So Aaise Keejiyai ॥

ਚਰਿਤ੍ਰ ੨੩੮ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਾ ਤੇ ਜਸਊ ਰਹੈ ਅਪਜਸ ਸੁਨੀਜਿਯੈ ॥੯॥

Ho Jaa Te Jasaoo Rahai Apajasa Na Suneejiyai ॥9॥

ਚਰਿਤ੍ਰ ੨੩੮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਖੀ ਪ੍ਰਤਿ ਕਹਿਯੋ ਭੇਦ ਸਮਝਾਇ ਕੈ

Eeka Sakhee Parti Kahiyo Bheda Samajhaaei Kai ॥

ਚਰਿਤ੍ਰ ੨੩੮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿਨ ਹੇਤੁ ਤ੍ਰਿਯ ਡੂਬੀ ਕਹਿਯਹੁ ਜਾਇ ਕੈ

Harin Hetu Triya Doobee Kahiyahu Jaaei Kai ॥

ਚਰਿਤ੍ਰ ੨੩੮ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਨ ਸੁਨਤ ਸਹਚਰੀ ਜਾਤਿ ਤਿਹ ਕੌ ਭਈ

Bain Sunata Sahacharee Jaati Tih Kou Bhaeee ॥

ਚਰਿਤ੍ਰ ੨੩੮ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜੁ ਕਛੁ ਕੁਅਰਿ ਤਿਹ ਕਹਿਯੋ ਖਬਰਿ ਸੋ ਨ੍ਰਿਪ ਦਈ ॥੧੦॥

Ho Ju Kachhu Kuari Tih Kahiyo Khbari So Nripa Daeee ॥10॥

ਚਰਿਤ੍ਰ ੨੩੮ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਕੁਅਰ ਕੇ ਸਾਥ ਗਈ ਸੁਖ ਪਾਇ ਕੈ

Aapu Kuar Ke Saatha Gaeee Sukh Paaei Kai ॥

ਚਰਿਤ੍ਰ ੨੩੮ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੁਨਿ ਡੂਬੀ ਨਾਰਿ ਰਹਿਯੋ ਸਿਰੁ ਨ੍ਯਾਇ ਕੈ

Nripa Suni Doobee Naari Rahiyo Siru Naiaaei Kai ॥

ਚਰਿਤ੍ਰ ੨੩੮ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲਾਨ ਕੋ ਚਰਿਤ ਨਰ ਕੋਊ ਲਹੈ

Chaanchalaan Ko Charita Na Nar Koaoo Lahai ॥

ਚਰਿਤ੍ਰ ੨੩੮ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਾਸਤ੍ਰ ਸਿੰਮ੍ਰਿਤਿ ਅਰੁ ਬੇਦ ਭੇਦ ਐਸੇ ਕਹੈ ॥੧੧॥

Ho Saastar Siaanmriti Aru Beda Bheda Aaise Kahai ॥11॥

ਚਰਿਤ੍ਰ ੨੩੮ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ