ਚੌਪਈ ॥

This shabad is on page 2215 of Sri Dasam Granth Sahib.

ਚੌਪਈ

Choupaee ॥


ਤਾ ਕੇ ਚਾਰਿ ਪੁਤ੍ਰ ਸੁਭ ਕਾਰੀ

Taa Ke Chaari Putar Subha Kaaree ॥

ਚਰਿਤ੍ਰ ੨੩੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਬਾਕੋ ਹੰਕਾਰੀ

Soorabeera Baako Haankaaree ॥

ਚਰਿਤ੍ਰ ੨੩੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਔਰ ਬ੍ਯਾਹਿ ਜੋ ਆਨੀ

Raanee Aour Baiaahi Jo Aanee ॥

ਚਰਿਤ੍ਰ ੨੩੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਊ ਗਰਭਵਤੀ ਹ੍ਵੈ ਬ੍ਯਾਨੀ ॥੨॥

Soaoo Garbhavatee Havai Baiaanee ॥2॥

ਚਰਿਤ੍ਰ ੨੩੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਤ੍ਰ ਤਾਹੂ ਕੋ ਭਯੋ

Eeka Putar Taahoo Ko Bhayo ॥

ਚਰਿਤ੍ਰ ੨੩੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਬੀਰ ਮਤੀ ਤਿਹ ਜਯੋ

Raanee Beera Matee Tih Jayo ॥

ਚਰਿਤ੍ਰ ੨੩੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਯਾਘ੍ਰ ਕੇਤੁ ਤਿਹ ਨਾਮ ਧਰਤ ਭੇ

Baiaaghar Ketu Tih Naam Dharta Bhe ॥

ਚਰਿਤ੍ਰ ੨੩੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜਨ ਦਰਿਦ੍ਰ ਖੋਇ ਕੈ ਕੈ ਦੇ ॥੩॥

Dijan Daridar Khoei Kai Kai De ॥3॥

ਚਰਿਤ੍ਰ ੨੩੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰੋ ਪੁਤ੍ਰ ਰਾਜ ਅਧਿਕਾਰੀ

Chaaro Putar Raaja Adhikaaree ॥

ਚਰਿਤ੍ਰ ੨੩੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਸੋਕ ਅਬਲਾ ਕੇ ਭਾਰੀ

Eihi Soka Abalaa Ke Bhaaree ॥

ਚਰਿਤ੍ਰ ੨੩੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕੋਊ ਉਨ ਚਾਰੋਂ ਕੋ ਘਾਵੈ

Jo Koaoo Auna Chaarona Ko Ghaavai ॥

ਚਰਿਤ੍ਰ ੨੩੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸੁਤ ਰਾਜ ਪਾਂਚਵੌ ਪਾਵੈ ॥੪॥

Taba Suta Raaja Paanchavou Paavai ॥4॥

ਚਰਿਤ੍ਰ ੨੩੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇਸਟ ਪੁਤ੍ਰ ਤਨ ਮਨੁਖ ਪਠਾਯੋ

Jesatta Putar Tan Manukh Patthaayo ॥

ਚਰਿਤ੍ਰ ੨੩੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿਯਹੁ ਤੁਹਿ ਰਾਇ ਬੁਲਾਯੋ

You Kahiyahu Tuhi Raaei Bulaayo ॥

ਚਰਿਤ੍ਰ ੨੩੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਆਵਤ ਜਬ ਭਯੋ

Raaja Kuar Aavata Jaba Bhayo ॥

ਚਰਿਤ੍ਰ ੨੩੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਮਾਰਿ ਕੋਠਰੀ ਦਯੋ ॥੫॥

Taba Hee Maari Kottharee Dayo ॥5॥

ਚਰਿਤ੍ਰ ੨੩੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹੀ ਭਾਂਤਿ ਤੇ ਦੁਤਿਯ ਬੁਲਾਯੋ

Eihee Bhaanti Te Dutiya Bulaayo ॥

ਚਰਿਤ੍ਰ ੨੩੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੀ ਖੜਗ ਭੇ ਤਾ ਕਹ ਘਾਯੋ

Vahee Khrhaga Bhe Taa Kaha Ghaayo ॥

ਚਰਿਤ੍ਰ ੨੩੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੀ ਭਾਂਤਿ ਤਿਨ ਦੁਹੂੰ ਬੁਲੈ ਕੈ

Eihee Bhaanti Tin Duhooaan Bulai Kai ॥

ਚਰਿਤ੍ਰ ੨੩੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਤ ਭਈ ਭੋਹਰੇ ਘੈ ਕੈ ॥੬॥

Daarata Bhaeee Bhohare Ghai Kai ॥6॥

ਚਰਿਤ੍ਰ ੨੩੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ