ਜੂਝਿ ਮਰੈ ਛਿਤ ਪਰ ਪਰੇ ਤਬ ਮੈ ਭਈ ਅਚੇਤੁ ॥੮॥

This shabad is on page 2216 of Sri Dasam Granth Sahib.

ਦੋਹਰਾ

Doharaa ॥


ਚਾਰਿ ਪੁਤ੍ਰ ਪ੍ਰਥਮੈ ਹਨੇ ਪੁਨਿ ਪਤਿ ਲਯੋ ਬੁਲਾਇ

Chaari Putar Parthamai Hane Puni Pati Layo Bulaaei ॥

ਚਰਿਤ੍ਰ ੨੩੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਸੌ ਬਿਨਤੀ ਕਰੀ ਨੈਨਨ ਨੀਰੁ ਬਹਾਇ ॥੭॥

Eih Bidhi Sou Bintee Karee Nainn Neeru Bahaaei ॥7॥

ਚਰਿਤ੍ਰ ੨੩੯ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨ ਰਾਜਾ ਤਵ ਪੁਤ੍ਰ ਦੋ ਲਰੇ ਰਾਜ ਕੇ ਹੇਤੁ

Suna Raajaa Tava Putar Do Lare Raaja Ke Hetu ॥

ਚਰਿਤ੍ਰ ੨੩੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਝਿ ਮਰੈ ਛਿਤ ਪਰ ਪਰੇ ਤਬ ਮੈ ਭਈ ਅਚੇਤੁ ॥੮॥

Joojhi Mari Chhita Par Pare Taba Mai Bhaeee Achetu ॥8॥

ਚਰਿਤ੍ਰ ੨੩੯ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿਨ ਭਏ ਅਤਿ ਜੁਧ ਕਰਿ ਜਬ ਜੂਝੈ ਦੋਊ ਬੀਰ

Asin Bhaee Ati Judha Kari Jaba Joojhai Doaoo Beera ॥

ਚਰਿਤ੍ਰ ੨੩੯ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰ ਫਾਰਿ ਦ੍ਵੈ ਪੁਤ੍ਰ ਤਵ ਤਬ ਹੀ ਭਏ ਫਕੀਰ ॥੯॥

Basatar Phaari Davai Putar Tava Taba Hee Bhaee Phakeera ॥9॥

ਚਰਿਤ੍ਰ ੨੩੯ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ