ਐਸੀ ਕਰੀ ਪਰੀਤਿ ਜੁ ਪਤਿ ਸੁਨਿ ਪਾਇਯੋ ॥

This shabad is on page 2217 of Sri Dasam Granth Sahib.

ਅੜਿਲ

Arhila ॥


ਪ੍ਰਥਮ ਰਾਨਿਯਨ ਸੌ ਅਤਿ ਨੇਹ ਬਢਾਇਯੋ

Parthama Raaniyan Sou Ati Neha Badhaaeiyo ॥

ਚਰਿਤ੍ਰ ੨੪੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਕਰੀ ਪਰੀਤਿ ਜੁ ਪਤਿ ਸੁਨਿ ਪਾਇਯੋ

Aaisee Karee Pareeti Ju Pati Suni Paaeiyo ॥

ਚਰਿਤ੍ਰ ੨੪੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੰਨ੍ਯ ਧੰਨ੍ਯ ਰੁਚਿ ਰਾਜ ਕੁਅਰਿ ਕਹ ਭਾਖਿਯੋ

Dhaanni Dhaanni Ruchi Raaja Kuari Kaha Bhaakhiyo ॥

ਚਰਿਤ੍ਰ ੨੪੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਿਨ ਕਲਿ ਮੈ ਸਵਤਿਨ ਸੌ ਅਤਿ ਹਿਤ ਰਾਖਿਯੋ ॥੪॥

Ho Jin Kali Mai Savatin Sou Ati Hita Raakhiyo ॥4॥

ਚਰਿਤ੍ਰ ੨੪੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਦੀ ਤੀਰ ਇਕ ਰਚਿਯੋ ਤ੍ਰਿਨਾਲੈ ਜਾਇ ਕੈ

Nadee Teera Eika Rachiyo Trinaalai Jaaei Kai ॥

ਚਰਿਤ੍ਰ ੨੪੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਕਹਿਯੋ ਸਵਤਿਨ ਸੌ ਬਚਨ ਬਨਾਇ ਕੈ

Aapa Kahiyo Savatin Sou Bachan Banaaei Kai ॥

ਚਰਿਤ੍ਰ ੨੪੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਸਖੀ ਹਮ ਤਹਾਂ ਸਕਲ ਮਿਲ ਜਾਇ ਹੈ

Sunahu Sakhee Hama Tahaan Sakala Mila Jaaei Hai ॥

ਚਰਿਤ੍ਰ ੨੪੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਹਮ ਤੁਮ ਮਨ ਭਾਵਤ ਤਹ ਭੋਗ ਕਮਾਇ ਹੈ ॥੫॥

Ho Hama Tuma Man Bhaavata Taha Bhoga Kamaaei Hai ॥5॥

ਚਰਿਤ੍ਰ ੨੪੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਸਵਤਿਨ ਕੌ ਸੰਗ ਤ੍ਰਿਨਾਲੈ ਮੌ ਗਈ

Lai Savatin Kou Saanga Trinaalai Mou Gaeee ॥

ਚਰਿਤ੍ਰ ੨੪੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਪੈ ਇਕ ਪਠੈ ਸਹਚਰੀ ਦੇਤ ਭੀ

Raajaa Pai Eika Patthai Sahacharee Deta Bhee ॥

ਚਰਿਤ੍ਰ ੨੪੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਥ ਕ੍ਰਿਪਾ ਕਰਿ ਅਧਿਕ ਤਹੀ ਤੁਮ ਆਇਯੋ

Naatha Kripaa Kari Adhika Tahee Tuma Aaeiyo ॥

ਚਰਿਤ੍ਰ ੨੪੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮਨ ਭਾਵਤ ਰਾਨਿਨ ਸੋ ਭੋਗ ਕਮਾਇਯੋ ॥੬॥

Ho Man Bhaavata Raanin So Bhoga Kamaaeiyo ॥6॥

ਚਰਿਤ੍ਰ ੨੪੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਵਤਿ ਸਖਿਨ ਕੇ ਸਹਿਤ ਤਹਾ ਸਭ ਲ੍ਯਾਇ ਕੈ

Savati Sakhin Ke Sahita Tahaa Sabha Laiaaei Kai ॥

ਚਰਿਤ੍ਰ ੨੪੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਕਿ ਦ੍ਵਾਰਿ ਪਾਵਕ ਕੌ ਦਯੋ ਲਗਾਇ ਕੈ

Roki Davaari Paavaka Kou Dayo Lagaaei Kai ॥

ਚਰਿਤ੍ਰ ੨੪੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਸੂ ਕਾਜ ਕੇ ਹੇਤ ਗਈ ਤ੍ਰਿਯ ਆਪੁ ਟਰਿ

Kisoo Kaaja Ke Heta Gaeee Triya Aapu Ttari ॥

ਚਰਿਤ੍ਰ ੨੪੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਇਹ ਛਲ ਸਭ ਰਾਨਿਨ ਕੌ ਦਿਯਾ ਜਰਾਇ ਕਰਿ ॥੭॥

Ho Eih Chhala Sabha Raanin Kou Diyaa Jaraaei Kari ॥7॥

ਚਰਿਤ੍ਰ ੨੪੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ