ਸਾਚ ਝੂਠ ਮੁਰ ਬਚ ਨ ਬਿਚਾਰਹੁ ॥੧੦॥

This shabad is on page 2218 of Sri Dasam Granth Sahib.

ਚੌਪਈ

Choupaee ॥


ਦੌਰਤ ਆਪੁ ਨ੍ਰਿਪਤਿ ਪਹ ਆਈ

Dourta Aapu Nripati Paha Aaeee ॥

ਚਰਿਤ੍ਰ ੨੪੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਇ ਰੋਇ ਬਹੁ ਬ੍ਰਿਥਾ ਜਤਾਈ

Roei Roei Bahu Brithaa Jataaeee ॥

ਚਰਿਤ੍ਰ ੨੪੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੋ ਕਹਾ ਦੈਵ ਕੇ ਹਰੇ

Baittho Kahaa Daiva Ke Hare ॥

ਚਰਿਤ੍ਰ ੨੪੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਰੇ ਹਰਮ ਆਜੁ ਸਭ ਜਰੇ ॥੮॥

Tore Harma Aaju Sabha Jare ॥8॥

ਚਰਿਤ੍ਰ ੨੪੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਅਬ ਤਹਾ ਆਪੁ ਪਗੁ ਧਾਰਹੁ

Tuma Aba Tahaa Aapu Pagu Dhaarahu ॥

ਚਰਿਤ੍ਰ ੨੪੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਤ ਅਗਨਿ ਤੇ ਤ੍ਰਿਯਨ ਉਬਾਰਹੁ

Jarta Agani Te Triyan Aubaarahu ॥

ਚਰਿਤ੍ਰ ੨੪੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠਨ ਸੌ ਕਛੁ ਹੇਤੁ ਕੀਜੈ

Baitthan Sou Kachhu Hetu Na Keejai ॥

ਚਰਿਤ੍ਰ ੨੪੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੀ ਕਹੀ ਕਾਨ ਧਰਿ ਲੀਜੈ ॥੯॥

Moree Kahee Kaan Dhari Leejai ॥9॥

ਚਰਿਤ੍ਰ ੨੪੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵੈ ਉਤ ਜਰਤ ਤਿਹਾਰੀ ਨਾਰੀ

Vai Auta Jarta Tihaaree Naaree ॥

ਚਰਿਤ੍ਰ ੨੪੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਹੋ ਬੈਠ ਗਰਬ ਕਰਿ ਭਾਰੀ

Tuma Ho Baittha Garba Kari Bhaaree ॥

ਚਰਿਤ੍ਰ ੨੪੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਇ ਉਠਹੁ ਤਿਨ ਐਂਚ ਨਿਕਾਰਹੁ

Raaei Autthahu Tin Aainacha Nikaarahu ॥

ਚਰਿਤ੍ਰ ੨੪੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚ ਝੂਠ ਮੁਰ ਬਚ ਬਿਚਾਰਹੁ ॥੧੦॥

Saacha Jhoottha Mur Bacha Na Bichaarahu ॥10॥

ਚਰਿਤ੍ਰ ੨੪੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੈਨ ਸੁਨਤ ਮੂਰਖ ਉਠਿ ਧਯੋ

Bain Sunata Moorakh Autthi Dhayo ॥

ਚਰਿਤ੍ਰ ੨੪੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਪਾਵਤ ਭਯੋ

Bheda Abheda Na Paavata Bhayo ॥

ਚਰਿਤ੍ਰ ੨੪੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਬਿਲੰਬ ਅਬਿਲੰਬ ਸਿਧਾਰਿਯੋ

Taji Bilaanba Abilaanba Sidhaariyo ॥

ਚਰਿਤ੍ਰ ੨੪੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਸਮ ਰਾਨਿਯਨ ਜਾਇ ਨਿਹਾਰਿਯੋ ॥੧੧॥

Bhasama Raaniyan Jaaei Nihaariyo ॥11॥

ਚਰਿਤ੍ਰ ੨੪੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ