ਬਿਰਹ ਬਾਨ ਕਸਿ ਅੰਗ ਤਵਨ ਕੇ ਮਾਰਿਯੋ ॥

This shabad is on page 2219 of Sri Dasam Granth Sahib.

ਅੜਿਲ

Arhila ॥


ਬਿਰਹ ਮੰਜਰੀ ਜਬ ਵਹੁ ਪੁਰਖ ਨਿਹਾਰਿਯੋ

Briha Maanjaree Jaba Vahu Purkh Nihaariyo ॥

ਚਰਿਤ੍ਰ ੨੪੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹ ਬਾਨ ਕਸਿ ਅੰਗ ਤਵਨ ਕੇ ਮਾਰਿਯੋ

Briha Baan Kasi Aanga Tavan Ke Maariyo ॥

ਚਰਿਤ੍ਰ ੨੪੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹ ਬਿਕਲ ਹ੍ਵੈ ਬਾਲ ਗਿਰਤ ਭੀ ਭੂਮਿ ਪਰ

Briha Bikala Havai Baala Grita Bhee Bhoomi Par ॥

ਚਰਿਤ੍ਰ ੨੪੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਨੁਕ ਸੁਭਟ ਰਨ ਮਾਹਿ ਪ੍ਰਹਾਰਿਯੋ ਬਾਨ ਕਰਿ ॥੩॥

Ho Januka Subhatta Ran Maahi Parhaariyo Baan Kari ॥3॥

ਚਰਿਤ੍ਰ ੨੪੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਂਚਿਕ ਬੀਤੀ ਘਰੀ ਬਹੁਰਿ ਜਾਗ੍ਰਤ ਭਈ

Paanchika Beetee Gharee Bahuri Jaagarta Bhaeee ॥

ਚਰਿਤ੍ਰ ੨੪੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨਨ ਸੈਨ ਬੁਲਾਇ ਸਹਚਰੀ ਢਿਗ ਲਈ

Nainn Sain Bulaaei Sahacharee Dhiga Laeee ॥

ਚਰਿਤ੍ਰ ੨੪੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਚਿਤ ਕੀ ਬਾਤ ਕਹੀ ਸਮੁਝਾਇ ਕੈ

Taa Kaha Chita Kee Baata Kahee Samujhaaei Kai ॥

ਚਰਿਤ੍ਰ ੨੪੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤ੍ਯਾਗਹੁ ਹਮਰੀ ਆਸ ਕਿ ਮੀਤ ਮਿਲਾਇ ਦੈ ॥੪॥

Ho Taiaagahu Hamaree Aasa Ki Meet Milaaei Dai ॥4॥

ਚਰਿਤ੍ਰ ੨੪੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁ ਕਛੂ ਕੁਅਰਿ ਤਿਹ ਕਹਿਯੋ ਸਕਲ ਸਖਿ ਜਾਨਿਯੋ

Ju Kachhoo Kuari Tih Kahiyo Sakala Sakhi Jaaniyo ॥

ਚਰਿਤ੍ਰ ੨੪੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤੇ ਕਿਯਾ ਪਯਾਨ ਤਹਾ ਪਗੁ ਠਾਨਿਯੋ

Tih Te Kiyaa Payaan Tahaa Pagu Tthaaniyo ॥

ਚਰਿਤ੍ਰ ੨੪੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠਿਯੋ ਜਹਾ ਪਿਯਰਵਾ ਸੇਜ ਡਸਾਇ ਕੈ

Baitthiyo Jahaa Piyarvaa Seja Dasaaei Kai ॥

ਚਰਿਤ੍ਰ ੨੪੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਇਸਕ ਮੰਜਰੀ ਤਹੀ ਪਹੂੰਚੀ ਜਾਇ ਕੈ ॥੫॥

Ho Eisaka Maanjaree Tahee Pahooaanchee Jaaei Kai ॥5॥

ਚਰਿਤ੍ਰ ੨੪੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠਿਯੋ ਕਹਾ ਕੁਅਰ ਸੁ ਅਬੈ ਪਗੁ ਧਾਰਿਯੈ

Baitthiyo Kahaa Kuar Su Abai Pagu Dhaariyai ॥

ਚਰਿਤ੍ਰ ੨੪੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੂਟਿ ਤਰੁਨਿ ਮਨ ਲੀਨੋ ਕਹਾ ਨਿਹਾਰਿਯੈ

Lootti Taruni Man Leeno Kahaa Nihaariyai ॥

ਚਰਿਤ੍ਰ ੨੪੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਤਪਤ ਤਾ ਕੀ ਚਲਿ ਸਕਲ ਮਿਟਾਇਯੈ

Kaam Tapata Taa Kee Chali Sakala Mittaaeiyai ॥

ਚਰਿਤ੍ਰ ੨੪੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੌ ਕਹਿਯੋ ਮਾਨਿ ਜਿਨਿ ਜੋਬਨ ਬ੍ਰਿਥਾ ਬਿਤਾਇਯੈ ॥੬॥

Hou Kahiyo Maani Jini Joban Brithaa Bitaaeiyai ॥6॥

ਚਰਿਤ੍ਰ ੨੪੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਗਿ ਚਲੋ ਉਠਿ ਤਹਾ ਰਹੋ ਲਜਾਇ ਕੈ

Begi Chalo Autthi Tahaa Na Raho Lajaaei Kai ॥

ਚਰਿਤ੍ਰ ੨੪੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹ ਤਪਤ ਤਾ ਕੀ ਕਹ ਦੇਹੁ ਬੁਝਾਇ ਕੈ

Briha Tapata Taa Kee Kaha Dehu Bujhaaei Kai ॥

ਚਰਿਤ੍ਰ ੨੪੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਭਯੋ ਤੌ ਕਹਾ ਐਠ ਪ੍ਰਮਾਨਿਯੈ

Roop Bhayo Tou Kahaa Aaittha Na Parmaaniyai ॥

ਚਰਿਤ੍ਰ ੨੪੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਧਨ ਜੋਬਨ ਦਿਨ ਚਾਰਿ ਪਾਹੁਨੋ ਜਾਨਿਯੈ ॥੭॥

Ho Dhan Joban Din Chaari Paahuno Jaaniyai ॥7॥

ਚਰਿਤ੍ਰ ੨੪੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਜੋਬਨ ਕੌ ਪਾਇ ਅਧਿਕ ਅਬਲਨ ਕੌ ਭਜਿਯੈ

Yaa Joban Kou Paaei Adhika Abalan Kou Bhajiyai ॥

ਚਰਿਤ੍ਰ ੨੪੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਜੋਬਨ ਕੌ ਪਾਇ ਜਗਤ ਕੇ ਸੁਖਨ ਤਜਿਯੈ

Yaa Joban Kou Paaei Jagata Ke Sukhn Na Tajiyai ॥

ਚਰਿਤ੍ਰ ੨੪੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਪਿਯ ਹ੍ਵੈ ਹੌ ਬਿਰਧ ਕਹਾ ਤੁਮ ਲੇਹੁਗੇ

Jaba Piya Havai Hou Bridha Kahaa Tuma Lehuge ॥

ਚਰਿਤ੍ਰ ੨੪੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਿਰਹ ਉਸਾਸਨ ਸਾਥ ਸਜਨ ਜਿਯ ਦੇਹੁਗੇ ॥੮॥

Ho Briha Ausaasan Saatha Sajan Jiya Dehuge ॥8॥

ਚਰਿਤ੍ਰ ੨੪੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਜੋਬਨ ਕੌ ਪਾਇ ਜਗਤ ਸੁਖ ਮਾਨਿਯੈ

Yaa Joban Kou Paaei Jagata Sukh Maaniyai ॥

ਚਰਿਤ੍ਰ ੨੪੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਜੋਬਨ ਕਹ ਪਾਇ ਪਰਮ ਰਸ ਠਾਨਿਯੈ

Yaa Joban Kaha Paaei Parma Rasa Tthaaniyai ॥

ਚਰਿਤ੍ਰ ੨੪੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਜੋਬਨ ਕਹ ਪਾਇ ਨੇਹ ਜਗ ਕੀਜਿਯੈ

Yaa Joban Kaha Paaei Neha Jaga Keejiyai ॥

ਚਰਿਤ੍ਰ ੨੪੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਾਹਕ ਜਗ ਕੇ ਮਾਝ ਜਿਯਰਾ ਦੀਜਿਯੈ ॥੯॥

Ho Naahaka Jaga Ke Maajha Na Jiyaraa Deejiyai ॥9॥

ਚਰਿਤ੍ਰ ੨੪੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੇਹ ਬਿਨਾ ਨ੍ਰਿਪ ਹ੍ਵੈ ਹੈ ਗਏ ਬਖਾਨਿਯੈ

Neha Binaa Nripa Havai Hai Gaee Bakhaaniyai ॥

ਚਰਿਤ੍ਰ ੨੪੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੜਗ ਦਾਨ ਬਿਨ ਕੀਏ ਜਗ ਮੈ ਜਾਨਿਯੈ

Khrhaga Daan Bin Keeee Na Jaga Mai Jaaniyai ॥

ਚਰਿਤ੍ਰ ੨੪੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨੇਹ ਕ੍ਰਿਸਨ ਜੂ ਕਿਯੋ ਆਜੁ ਲੌ ਗਾਇਯੈ

Neha Krisan Joo Kiyo Aaju Lou Gaaeiyai ॥

ਚਰਿਤ੍ਰ ੨੪੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਿਰਖਿ ਜਗਤ ਕੇ ਨਾਥ ਨਾਰਿ ਨਿਹੁਰਾਇਯੈ ॥੧੦॥

Ho Nrikhi Jagata Ke Naatha Naari Nihuraaeiyai ॥10॥

ਚਰਿਤ੍ਰ ੨੪੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ