ਹੋ ਰਾਨੀ ਨਿਤਪ੍ਰਤਿ ਭਜ੍ਯੋ ਮਿਤ੍ਰ ਸੁਖ ਪਾਇ ਕੈ ॥੨੭॥

This shabad is on page 2222 of Sri Dasam Granth Sahib.

ਰਾਨੀ ਬਾਚ

Raanee Baacha ॥


ਹਮ ਤਜੈਂ ਪਿਯ ਤੁਮੈ ਕੋਟਿ ਜਤਨਨ ਜੌ ਕਰਿ ਹੌ

Hama Na Tajaina Piya Tumai Kotti Jatanna Jou Kari Hou ॥

ਚਰਿਤ੍ਰ ੨੪੧ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਸਿ ਹਸਿ ਬਾਤ ਅਨੇਕ ਕਛੂ ਕੀ ਕਛੂ ਉਚਰਿ ਹੌ

Hasi Hasi Baata Aneka Kachhoo Kee Kachhoo Auchari Hou ॥

ਚਰਿਤ੍ਰ ੨੪੧ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਰਾਚੀ ਤਵ ਰੂਪ ਰੀਝਿ ਮਨ ਮੈ ਰਹੀ

Hama Raachee Tava Roop Reejhi Man Mai Rahee ॥

ਚਰਿਤ੍ਰ ੨੪੧ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਇਸਕ ਤਿਹਾਰੇ ਜਰੀ ਜੁਗਿਨਿ ਹ੍ਵੈ ਹੈ ਕਹੀ ॥੨੦॥

Ho Eisaka Tihaare Jaree Jugini Havai Hai Kahee ॥20॥

ਚਰਿਤ੍ਰ ੨੪੧ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਸਿ ਕਰਿ ਰਹੇ ਗੁਮਾਨ ਬੇਗਿ ਉਠਿ ਕੈ ਚਲੋ

Kasi Kari Rahe Gumaan Begi Autthi Kai Chalo ॥

ਚਰਿਤ੍ਰ ੨੪੧ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਰ ਸਿੰਗਾਰ ਬਨਾਇ ਭੇਖ ਸਜਿ ਹੈ ਭਲੋ

Haara Siaangaara Banaaei Bhekh Saji Hai Bhalo ॥

ਚਰਿਤ੍ਰ ੨੪੧ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਤ ਹੈ ਸਖੀ ਆਜੁ ਜੁ ਪਿਯਹਿ ਪਾਇ ਹੈ

Jaanta Hai Sakhee Aaju Ju Piyahi Na Paaei Hai ॥

ਚਰਿਤ੍ਰ ੨੪੧ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬੀਸ ਬਿਸ੍ਵੈ ਵਹੁ ਤਰੁਨਿ ਤਰਫਿ ਮਰਿ ਜਾਇ ਹੈ ॥੨੧॥

Ho Beesa Bisavai Vahu Taruni Tarphi Mari Jaaei Hai ॥21॥

ਚਰਿਤ੍ਰ ੨੪੧ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਤਰੁਨਿ ਕੋ ਬਚਨ ਕੁਅਰ ਮੋਹਿਤ ਭਯੋ

Sunata Taruni Ko Bachan Kuar Mohita Bhayo ॥

ਚਰਿਤ੍ਰ ੨੪੧ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਜਿਤੈ ਲੈ ਗਈ ਚਲ੍ਯੋ ਤਿਤ ਕੌ ਗਯੋ

Sakhee Jitai Lai Gaeee Chalaio Tita Kou Gayo ॥

ਚਰਿਤ੍ਰ ੨੪੧ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹ ਮੰਜਰੀ ਜਹ ਥੀ ਸਾਜ ਸੁਧਾਰਿ ਕੈ

Briha Maanjaree Jaha Thee Saaja Sudhaari Kai ॥

ਚਰਿਤ੍ਰ ੨੪੧ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਿਜੁ ਹਾਥਨ ਸੇਜਿਯਾ ਫੂਲਨ ਕਹ ਡਾਰਿ ਕੈ ॥੨੨॥

Ho Niju Haathan Sejiyaa Phoolan Kaha Daari Kai ॥22॥

ਚਰਿਤ੍ਰ ੨੪੧ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਗੁਰਜ ਕਹ ਹਾਥ ਕੁਅਰ ਆਵਤ ਭਯੋ

Laee Gurja Kaha Haatha Kuar Aavata Bhayo ॥

ਚਰਿਤ੍ਰ ੨੪੧ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਰਾਨੀ ਸੌ ਭੋਗ ਕਮਾਤ ਭਯੋ

Bhaanti Bhaanti Raanee Sou Bhoga Kamaata Bhayo ॥

ਚਰਿਤ੍ਰ ੨੪੧ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਰਾਸੀ ਆਸਨ ਦ੍ਰਿੜ ਕਰੇ ਬਨਾਇ ਕਰਿ

Chouraasee Aasan Drirha Kare Banaaei Kari ॥

ਚਰਿਤ੍ਰ ੨੪੧ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕਾਮ ਕਲਾ ਕੀ ਰੀਤ ਸੁ ਪ੍ਰੀਤ ਰਚਾਇ ਕਰ ॥੨੩॥

Ho Kaam Kalaa Kee Reet Su Pareet Rachaaei Kar ॥23॥

ਚਰਿਤ੍ਰ ੨੪੧ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗ ਤਾ ਕੌ ਨ੍ਰਿਪਤ ਨਿਕਸਿਯੋ ਆਇ ਕਰ

Taba Laga Taa Kou Nripata Nikasiyo Aaei Kar ॥

ਚਰਿਤ੍ਰ ੨੪੧ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਗਦਾ ਕੋ ਘਾਇ ਸੁ ਕੁਅਰ ਰਿਸਾਇ ਕਰਿ

Kariyo Gadaa Ko Ghaaei Su Kuar Risaaei Kari ॥

ਚਰਿਤ੍ਰ ੨੪੧ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਚੋਟ ਭੇ ਮਾਰਿ ਜਬੈ ਰਾਜਾ ਲਿਯੋ

Eeka Chotta Bhe Maari Jabai Raajaa Liyo ॥

ਚਰਿਤ੍ਰ ੨੪੧ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਬ ਅਬਲਾ ਤਿਨ ਚਰਿਤ ਕਹੌ ਜਿਹ ਬਿਧ ਕਿਯੋ ॥੨੪॥

Ho Taba Abalaa Tin Charita Kahou Jih Bidha Kiyo ॥24॥

ਚਰਿਤ੍ਰ ੨੪੧ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਮਹਲ ਕੇ ਤਰੇ ਨ੍ਰਿਪਤ ਕਹ ਡਾਰਿ ਕੈ

Gire Mahala Ke Tare Nripata Kaha Daari Kai ॥

ਚਰਿਤ੍ਰ ੨੪੧ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੀ ਊਚ ਸੁਰ ਭਏ ਕੂਕ ਕਹ ਮਾਰਿ ਕੈ

Autthee Aoocha Sur Bhaee Kooka Kaha Maari Kai ॥

ਚਰਿਤ੍ਰ ੨੪੧ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਕਰ ਰੋਦਨ ਅਧਿਕ ਧਰਨ ਗਿਰ ਗਿਰ ਪਰੀ

Kar Kar Rodan Adhika Dharn Gri Gri Paree ॥

ਚਰਿਤ੍ਰ ੨੪੧ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮਰਿਯੋ ਹਮਾਰੋ ਰਾਜ ਦੈਵ ਗਤਿ ਕਾ ਕਰੀ ॥੨੫॥

Ho Mariyo Hamaaro Raaja Daiva Gati Kaa Karee ॥25॥

ਚਰਿਤ੍ਰ ੨੪੧ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਰਿਯੋ ਨ੍ਰਿਪਤਿ ਸੁਨਿ ਲੋਗ ਪਹੂਚ੍ਯੋ ਆਇ ਕੈ

Mariyo Nripati Suni Loga Pahoochaio Aaei Kai ॥

ਚਰਿਤ੍ਰ ੨੪੧ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੋਦਿ ਮਹਲ ਤੇ ਦੇਖੈ ਕਹਾ ਉਚਾਇ ਕੈ

Khodi Mahala Te Dekhi Kahaa Auchaaei Kai ॥

ਚਰਿਤ੍ਰ ੨੪੧ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਟੂਟ ਟਾਟ ਸਿਰ ਗਯੋ ਇਕ ਅਸਤੁ ਉਬਰਿਯੋ

Ttootta Ttaatta Sri Gayo Na Eika Asatu Aubariyo ॥

ਚਰਿਤ੍ਰ ੨੪੧ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਹੁ ਨਾਰਿ ਚਰਿਤ੍ਰ ਕਹਾ ਇਹ ਠਾਂ ਕਰਿਯੋ ॥੨੬॥

Dekhhu Naari Charitar Kahaa Eih Tthaan Kariyo ॥26॥

ਚਰਿਤ੍ਰ ੨੪੧ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਾਮ ਤਰੇ ਦਬਿ ਮਰਿਯੋ ਸਭਨ ਨ੍ਰਿਪ ਜਾਨਿਯੋ

Dhaam Tare Dabi Mariyo Sabhan Nripa Jaaniyo ॥

ਚਰਿਤ੍ਰ ੨੪੧ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨਹੂੰ ਮੂੜ ਪਛਾਨਿਯੋ

Bheda Abheda Na Kinhooaan Moorha Pachhaaniyo ॥

ਚਰਿਤ੍ਰ ੨੪੧ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਜਾ ਪਟੁਕਨ ਬਾਧਿ ਸਿਰਨ ਪਰ ਆਇ ਕੈ

Parjaa Pattukan Baadhi Srin Par Aaei Kai ॥

ਚਰਿਤ੍ਰ ੨੪੧ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਰਾਨੀ ਨਿਤਪ੍ਰਤਿ ਭਜ੍ਯੋ ਮਿਤ੍ਰ ਸੁਖ ਪਾਇ ਕੈ ॥੨੭॥

Ho Raanee Nitaparti Bhajaio Mitar Sukh Paaei Kai ॥27॥

ਚਰਿਤ੍ਰ ੨੪੧ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੧॥੪੫੦੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Eikataaleesa Charitar Samaapatama Satu Subhama Satu ॥241॥4500॥aphajooaan॥