ਤਾਹਿ ਚਿਤੈ ਚੌਗੁਨ ਚਪੈ ਸੋਚਿ ਪਚੈ ਮਨ ਮਾਹਿ ॥੩॥

This shabad is on page 2227 of Sri Dasam Granth Sahib.

ਦੋਹਰਾ

Doharaa ॥


ਚਾਰਿ ਸਵਤਿ ਤਾ ਕੀ ਰਹੈ ਸਸਿ ਕੀ ਸੋਭ ਸਮਾਨ

Chaari Savati Taa Kee Rahai Sasi Kee Sobha Samaan ॥

ਚਰਿਤ੍ਰ ੨੪੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਕੇਤੁ ਤਿਨ ਕੋ ਤਨੁਜ ਰਵਿ ਕੇ ਰੂਪ ਪ੍ਰਮਾਨ ॥੨॥

Eiaandar Ketu Tin Ko Tanuja Ravi Ke Roop Parmaan ॥2॥

ਚਰਿਤ੍ਰ ੨੪੩ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰ ਮੰਜਰੀ ਬਾਮ ਕੇ ਪੁਤ੍ਰ ਏਕ ਗ੍ਰਿਹ ਨਾਹਿ

Chitar Maanjaree Baam Ke Putar Eeka Griha Naahi ॥

ਚਰਿਤ੍ਰ ੨੪੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਚਿਤੈ ਚੌਗੁਨ ਚਪੈ ਸੋਚਿ ਪਚੈ ਮਨ ਮਾਹਿ ॥੩॥

Taahi Chitai Chouguna Chapai Sochi Pachai Man Maahi ॥3॥

ਚਰਿਤ੍ਰ ੨੪੩ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਤਨੀਨ ਕੌ ਸੁਤ ਸਹਿਤ ਅਤਿ ਪ੍ਰਤਾਪ ਲਖਿ ਨੈਨ

Sotaneena Kou Suta Sahita Ati Partaapa Lakhi Nain ॥

ਚਰਿਤ੍ਰ ੨੪੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਡੀ ਸੋਚ ਸਰ ਮੈ ਰਹੈ ਪ੍ਰਗਟ ਭਾਖੈ ਬੈਨ ॥੪॥

Budee Socha Sar Mai Rahai Pargatta Na Bhaakhi Bain ॥4॥

ਚਰਿਤ੍ਰ ੨੪੩ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ