ਸੁਤ ਮਾਰਿਯੋ ਸਵਤਿਹ ਸਹਿਤ ਨ੍ਰਿਪ ਸੌ ਕਿਯਾ ਪ੍ਯਾਰ ॥

This shabad is on page 2228 of Sri Dasam Granth Sahib.

ਦੋਹਰਾ

Doharaa ॥


ਸੂਰ ਥੋ ਕੈਫੀ ਥੋ ਜਿਯਤ ਰਹੈ ਐਠਾਇ

Soora Na Tho Kaiphee Na Tho Jiyata Rahai Aaitthaaei ॥

ਚਰਿਤ੍ਰ ੨੪੩ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਖਤ ਸੂਮ ਸੋਫੀ ਮਰਿਯੋ ਬਿਖਹਿ ਸਕਿਯੋ ਪਚਾਇ ॥੧੨॥

Bhakhta Sooma Sophee Mariyo Bikhhi Na Sakiyo Pachaaei ॥12॥

ਚਰਿਤ੍ਰ ੨੪੩ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਜਾ ਗਹਿ ਕੇਸ ਤੇ ਰਾਨੀ ਲਈ ਮੰਗਾਇ

Taba Raajaa Gahi Kesa Te Raanee Laeee Maangaaei ॥

ਚਰਿਤ੍ਰ ੨੪੩ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚੁ ਝੂਠ ਸਮਝਿਯੋ ਕਛੁ ਜਮ ਪੁਰ ਦਈ ਪਠਾਇ ॥੧੩॥

Saachu Jhoottha Samajhiyo Na Kachhu Jama Pur Daeee Patthaaei ॥13॥

ਚਰਿਤ੍ਰ ੨੪੩ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਮਾਰਿਯੋ ਸਵਤਿਹ ਸਹਿਤ ਨ੍ਰਿਪ ਸੌ ਕਿਯਾ ਪ੍ਯਾਰ

Suta Maariyo Savatih Sahita Nripa Sou Kiyaa Paiaara ॥

ਚਰਿਤ੍ਰ ੨੪੩ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਬਿਸਨ ਲਹਿ ਸਕੈ ਤ੍ਰਿਯਾ ਚਰਿਤ੍ਰ ਅਪਾਰ ॥੧੪॥

Barhama Bisan Lahi Na Sakai Triyaa Charitar Apaara ॥14॥

ਚਰਿਤ੍ਰ ੨੪੩ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ