ਹੋ ਮਾਤ ਪਿਤਾ ਕੋ ਸਹਿਤ ਮਿਤ੍ਰ ਹਨਿ ਡਾਰਿਯੋ ॥੨੧॥

This shabad is on page 2232 of Sri Dasam Granth Sahib.

ਕਬਿਯੋ ਬਾਚ

Kabiyo Baacha ॥


ਅੜਿਲ

Arhila ॥


ਕਾਮਾਤੁਰ ਹ੍ਵੈ ਜੁ ਤ੍ਰਿਯ ਪੁਰਖ ਪ੍ਰਤਿ ਆਵਈ

Kaamaatur Havai Ju Triya Purkh Parti Aavaeee ॥

ਚਰਿਤ੍ਰ ੨੪੪ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੋਰ ਨਰਕ ਮਹਿ ਪਰੈ ਜੁ ਤਾਹਿ ਰਾਵਈ

Ghora Narka Mahi Pari Ju Taahi Na Raavaeee ॥

ਚਰਿਤ੍ਰ ੨੪੪ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਪਰ ਤ੍ਰਿਯ ਪਰ ਸੇਜ ਭਜਤ ਹੈ ਜਾਇ ਕਰਿ

Jo Par Triya Par Seja Bhajata Hai Jaaei Kari ॥

ਚਰਿਤ੍ਰ ੨੪੪ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪਾਪ ਕੁੰਡ ਕੇ ਮਾਹਿ ਪਰਤ ਸੋ ਧਾਇ ਕਰਿ ॥੨੦॥

Ho Paapa Kuaanda Ke Maahi Parta So Dhaaei Kari ॥20॥

ਚਰਿਤ੍ਰ ੨੪੪ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਹਿ ਨਾਹਿ ਪੁਨਿ ਕੁਅਰ ਐਸ ਉਚਰਤ ਭਯੋ

Naahi Naahi Puni Kuar Aaisa Aucharta Bhayo ॥

ਚਰਿਤ੍ਰ ੨੪੪ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਨਿ ਤਨਿ ਸਜਿਨ ਸਿੰਗਾਰ ਤਰੁਨਿ ਕੇ ਗ੍ਰਿਹ ਗਯੋ

Bani Tani Sajin Siaangaara Taruni Ke Griha Gayo ॥

ਚਰਿਤ੍ਰ ੨੪੪ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲ ਅਧਿਕ ਰਿਸ ਭਰੀ ਚਰਿਤ੍ਰ ਬਿਚਾਰਿਯੋ

Baala Adhika Risa Bharee Charitar Bichaariyo ॥

ਚਰਿਤ੍ਰ ੨੪੪ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮਾਤ ਪਿਤਾ ਕੋ ਸਹਿਤ ਮਿਤ੍ਰ ਹਨਿ ਡਾਰਿਯੋ ॥੨੧॥

Ho Maata Pitaa Ko Sahita Mitar Hani Daariyo ॥21॥

ਚਰਿਤ੍ਰ ੨੪੪ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ