ਪਹਿਰ ਭਗੌਹੇ ਬਸਤ੍ਰ ਜਾਤ ਨ੍ਰਿਪ ਪੈ ਭਈ ॥

This shabad is on page 2233 of Sri Dasam Granth Sahib.

ਅੜਿਲ

Arhila ॥


ਕੁਅਰਿ ਕਟਾਰੀ ਕਾਢਿ ਸੁ ਕਰ ਭੀਤਰ ਲਈ

Kuari Kattaaree Kaadhi Su Kar Bheetr Laeee ॥


ਪਿਤੁ ਕੇ ਉਰ ਹਨਿ ਕਢਿ ਮਾਤ ਕੇ ਉਰ ਦਈ

Pitu Ke Aur Hani Kadhi Maata Ke Aur Daeee ॥


ਖੰਡ ਖੰਡ ਨਿਜ ਪਾਨ ਪਿਤਾ ਕੇ ਕੋਟਿ ਕਰਿ

Khaanda Khaanda Nija Paan Pitaa Ke Kotti Kari ॥


ਹੋ ਭੀਤਿ ਕੁਅਰ ਕੇ ਤੀਰ ਜਾਤ ਭੀ ਗਾਡ ਕਰਿ ॥੨੩॥

Ho Bheeti Kuar Ke Teera Jaata Bhee Gaada Kari ॥23॥


ਪਹਿਰ ਭਗੌਹੇ ਬਸਤ੍ਰ ਜਾਤ ਨ੍ਰਿਪ ਪੈ ਭਈ

Pahri Bhagouhe Basatar Jaata Nripa Pai Bhaeee ॥


ਸੁਤ ਕੀ ਇਹ ਬਿਧਿ ਭਾਖ ਬਾਤ ਤਿਹ ਤਿਤੁ ਦਈ

Suta Kee Eih Bidhi Bhaakh Baata Tih Titu Daeee ॥


ਰਾਇ ਪੂਤ ਤਵ ਮੋਰਿ ਨਿਰਖਿ ਛਬਿ ਲੁਭਧਿਯੋ

Raaei Poota Tava Mori Nrikhi Chhabi Lubhadhiyo ॥


ਹੋ ਤਾ ਤੇ ਮੇਰੋ ਤਾਤ ਬਾਂਧਿ ਕਰਿ ਬਧਿ ਕਿਯੋ ॥੨੪॥

Ho Taa Te Mero Taata Baandhi Kari Badhi Kiyo ॥24॥


ਖੰਡ ਖੰਡ ਕਰਿ ਗਾਡਿ ਭੀਤਿ ਤਰ ਰਾਖਿਯੋ

Khaanda Khaanda Kari Gaadi Bheeti Tar Raakhiyo ॥


ਬਚਨ ਅਚਾਨਕ ਇਹ ਬਿਧਿ ਨ੍ਰਿਪ ਸੌ ਭਾਖਿਯੋ

Bachan Achaanka Eih Bidhi Nripa Sou Bhaakhiyo ॥


ਰਾਇ ਨ੍ਯਾਇ ਕਰਿ ਚਲਿ ਕੈ ਆਪਿ ਨਿਹਾਰਿਯੈ

Raaei Naiaaei Kari Chali Kai Aapi Nihaariyai ॥


ਹੋ ਨਿਕਸੇ ਹਨਿਯੈ ਯਾਹਿ ਮੋਹਿ ਸੰਘਾਰਿਯੈ ॥੨੫॥

Ho Nikase Haniyai Yaahi Na Mohi Saanghaariyai ॥25॥