ਠਾਢੇ ਹੋਤ ਨ ਤਾ ਕੇ ਨੇਰੈ ॥

This shabad is on page 2235 of Sri Dasam Granth Sahib.

ਚੌਪਈ

Choupaee ॥


ਪਿਯਤ ਭਾਂਗ ਕਾਹੂ ਜੋ ਹੇਰੈ

Piyata Bhaanga Kaahoo Jo Herai ॥

ਚਰਿਤ੍ਰ ੨੪੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਠਾਢੇ ਹੋਤ ਤਾ ਕੇ ਨੇਰੈ

Tthaadhe Hota Na Taa Ke Nerai ॥

ਚਰਿਤ੍ਰ ੨੪੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਸਦਨ ਤਿਹ ਕਹੈ ਉਜਾਰਾ

Bhayo Sadan Tih Kahai Aujaaraa ॥

ਚਰਿਤ੍ਰ ੨੪੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੈ ਕੂੰਡਾ ਬਜੈ ਦੁਆਰਾ ॥੭॥

Jaa Kai Kooaandaa Bajai Duaaraa ॥7॥

ਚਰਿਤ੍ਰ ੨੪੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਹੋਤ ਉਜਾਰ ਕਹੈ ਘਰ

Taa Ko Hota Aujaara Kahai Ghar ॥

ਚਰਿਤ੍ਰ ੨੪੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਗ ਅਫੀਮ ਭਖਤ ਹੈ ਜੋ ਨਰ

Bhaanga Apheema Bhakhta Hai Jo Nar ॥

ਚਰਿਤ੍ਰ ੨੪੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਫੀ ਸਕਲ ਬੁਧਿ ਬਲ ਰਹੈ

Sophee Sakala Budhi Bala Rahai ॥

ਚਰਿਤ੍ਰ ੨੪੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਲਿਨ ਕੋ ਕਛੂ ਕੈ ਨਹਿ ਕਹੈ ॥੮॥

Amalin Ko Kachhoo Kai Nahi Kahai ॥8॥

ਚਰਿਤ੍ਰ ੨੪੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਰਸ ਤਿਲਕ ਮੰਜਰੀ ਸੁਨੀ

Yaha Rasa Tilaka Maanjaree Sunee ॥

ਚਰਿਤ੍ਰ ੨੪੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਈ ਪਾਸ ਹਸਿ ਮੂੰਡੀ ਧੁਨੀ

Gaeee Paasa Hasi Mooaandee Dhunee ॥

ਚਰਿਤ੍ਰ ੨੪੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਬਕਤ ਹੈ ਪਰਿਯੋ ਮੰਦ ਮਤਿ

Kahaa Bakata Hai Pariyo Maanda Mati ॥

ਚਰਿਤ੍ਰ ੨੪੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਹਨ ਸੋਫਿ ਸੀਤਲਾ ਕੀ ਗਤਿ ॥੯॥

Baahan Sophi Seetlaa Kee Gati ॥9॥

ਚਰਿਤ੍ਰ ੨੪੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ