ਅੜਿਲ ॥

This shabad is on page 2242 of Sri Dasam Granth Sahib.

ਅੜਿਲ

Arhila ॥


ਜੇ ਤਰੁਨੀ ਨ੍ਰਿਪ ਸੁਤ ਕੀ ਪ੍ਰਭਾ ਨਿਹਾਰਈ

Je Tarunee Nripa Suta Kee Parbhaa Nihaaraeee ॥

ਚਰਿਤ੍ਰ ੨੪੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਲਾਜ ਤਜਿ ਤਨ ਮਨ ਧਨ ਕਹ ਵਾਰਈ

Loka Laaja Taji Tan Man Dhan Kaha Vaaraeee ॥

ਚਰਿਤ੍ਰ ੨੪੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹ ਬਾਨ ਤਨ ਬਿਧੀ ਮੁਗਧ ਹ੍ਵੈ ਝੂਲਹੀਂ

Briha Baan Tan Bidhee Mugadha Havai Jhoolaheena ॥

ਚਰਿਤ੍ਰ ੨੪੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮਾਤ ਪਿਤਾ ਪਤਿ ਸੁਤ ਕੀ ਸਭ ਸੁਧ ਭੂਲਹੀਂ ॥੨॥

Ho Maata Pitaa Pati Suta Kee Sabha Sudha Bhoolaheena ॥2॥

ਚਰਿਤ੍ਰ ੨੪੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ