ਸਾਹ ਸਹਿਤ ਸਭ ਲੋਗ ਚਰਿਤ੍ਰ ਬਿਲੋਕਿ ਬਰ ॥

This shabad is on page 2246 of Sri Dasam Granth Sahib.

ਅੜਿਲ

Arhila ॥


ਤੈਸਹਿ ਛੋਰਿ ਤੁਰੰਗ ਝਰੋਖਾ ਬੀਚ ਕਰਿ

Taisahi Chhori Turaanga Jharokhaa Beecha Kari ॥

ਚਰਿਤ੍ਰ ੨੪੬ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਮੋ ਪਰੀ ਕੁਦਾਇ ਜਾਤ ਭੀ ਪਾਰ ਤਰਿ

Jala Mo Paree Kudaaei Jaata Bhee Paara Tari ॥

ਚਰਿਤ੍ਰ ੨੪੬ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਲੋਕਨ ਕੌ ਕੌਤਕ ਅਧਿਕ ਦਿਖਾਇ ਕੈ

Sabha Lokan Kou Koutaka Adhika Dikhaaei Kai ॥

ਚਰਿਤ੍ਰ ੨੪੬ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸੇਰ ਸਾਹ ਸੌ ਬਚਨ ਕਹੇ ਮੁਸਕਾਇ ਕੈ ॥੨੩॥

Ho Sera Saaha Sou Bachan Kahe Muskaaei Kai ॥23॥

ਚਰਿਤ੍ਰ ੨੪੬ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹੀ ਭਾਂਤਿ ਸੋ ਪ੍ਰਥਮ ਬਾਜ ਮੁਰਿ ਕਰ ਪਰਿਯੋ

Eihee Bhaanti So Parthama Baaja Muri Kar Pariyo ॥

ਚਰਿਤ੍ਰ ੨੪੬ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਅਸ੍ਵ ਤਵ ਨਿਰਖਿਤ ਇਹ ਛਲ ਸੌ ਹਰਿਯੋ

Dutiya Asava Tava Nrikhita Eih Chhala Sou Hariyo ॥

ਚਰਿਤ੍ਰ ੨੪੬ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਰ ਸਾਹਿ ਤਬ ਕਹਿਯੋ ਕਹਾ ਬੁਧਿ ਕੋ ਭਯੋ

Sera Saahi Taba Kahiyo Kahaa Budhi Ko Bhayo ॥

ਚਰਿਤ੍ਰ ੨੪੬ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਰਾਹਾ ਥੋ ਜਹਾ ਤਹੀ ਸੁਰਾਹਾ ਹੂੰ ਗਯੋ ॥੨੪॥

Ho Raahaa Tho Jahaa Tahee Suraahaa Hooaan Gayo ॥24॥

ਚਰਿਤ੍ਰ ੨੪੬ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸਹਿਤ ਸਭ ਲੋਗ ਚਰਿਤ੍ਰ ਬਿਲੋਕਿ ਬਰ

Saaha Sahita Sabha Loga Charitar Biloki Bar ॥

ਚਰਿਤ੍ਰ ੨੪੬ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਂਤ ਦਾਂਤ ਸੋ ਕਾਟਿ ਕਹੈ ਹੈ ਦਯੋ ਕਰ

Daanta Daanta So Kaatti Kahai Hai Dayo Kar ॥

ਚਰਿਤ੍ਰ ੨੪੬ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੈ ਹਮਾਰੀ ਮਤਿਹਿ ਕਵਨ ਕਾਰਨ ਭਯੋ

Kahai Hamaaree Matihi Kavan Kaaran Bhayo ॥

ਚਰਿਤ੍ਰ ੨੪੬ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਰਾਹਾ ਤਸਕਰ ਹਰਿਯੋ ਸੁਰਾਹਾ ਹਮ ਦਯੋ ॥੨੫॥

Ho Raahaa Tasakar Hariyo Suraahaa Hama Dayo ॥25॥

ਚਰਿਤ੍ਰ ੨੪੬ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ