ਤਬ ਪਿਤ ਤਾ ਕੋ ਬ੍ਯਾਹ ਰਖਾਯੋ ॥੨॥

This shabad is on page 2247 of Sri Dasam Granth Sahib.

ਚੌਪਈ

Choupaee ॥


ਬੀਰ ਤਿਲਕ ਇਕ ਨ੍ਰਿਪਤਿ ਬਿਚਛਨ

Beera Tilaka Eika Nripati Bichachhan ॥

ਚਰਿਤ੍ਰ ੨੪੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਪ ਮੰਜਰੀ ਨਾਰਿ ਸੁਲਛਨ

Puhapa Maanjaree Naari Sulachhan ॥

ਚਰਿਤ੍ਰ ੨੪੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੀ ਹਮ ਤੇ ਕਹਿ ਪਰਤ ਛਬਿ

Tin Kee Hama Te Kahi Na Parta Chhabi ॥

ਚਰਿਤ੍ਰ ੨੪੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਿ ਤਿਹ ਰਹਤ ਨਿਰਖਿ ਰਤਿ ਪਤਿ ਦਬਿ ॥੧॥

Rati Tih Rahata Nrikhi Rati Pati Dabi ॥1॥

ਚਰਿਤ੍ਰ ੨੪੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸੁਰਤਾਨ ਸਿੰਘ ਤਿਹ ਪੂਤਾ

Sree Surtaan Siaangha Tih Pootaa ॥

ਚਰਿਤ੍ਰ ੨੪੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਬਿਧਿ ਗੜਾ ਦੁਤਿਯ ਪੁਰਹੂਤਾ

Janu Bidhi Garhaa Dutiya Purhootaa ॥

ਚਰਿਤ੍ਰ ੨੪੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਵਹੁ ਤਰੁਨ ਭਯੋ ਲਖਿ ਪਾਯੋ

Jaba Vahu Taruna Bhayo Lakhi Paayo ॥

ਚਰਿਤ੍ਰ ੨੪੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਪਿਤ ਤਾ ਕੋ ਬ੍ਯਾਹ ਰਖਾਯੋ ॥੨॥

Taba Pita Taa Ko Baiaaha Rakhaayo ॥2॥

ਚਰਿਤ੍ਰ ੨੪੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਸਮੀਰ ਇਕ ਨ੍ਰਿਪਤਿ ਰਹਤ ਬਲ

Kaasmeera Eika Nripati Rahata Bala ॥

ਚਰਿਤ੍ਰ ੨੪੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਮਾਨ ਧਨਮਾਨ ਰਣਾਚਲ

Roopmaan Dhanmaan Ranaachala ॥

ਚਰਿਤ੍ਰ ੨੪੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਧਾਮ ਸੁਤਾ ਇਕ ਸੁਨੀ

Taa Ke Dhaam Sutaa Eika Sunee ॥

ਚਰਿਤ੍ਰ ੨੪੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਗੁਨਨ ਕੇ ਭੀਤਰ ਗੁਨੀ ॥੩॥

Sakala Gunan Ke Bheetr Gunee ॥3॥

ਚਰਿਤ੍ਰ ੨੪੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਦਿਜੰਬਰਨ ਘਰੀ ਸੁਧਾਈ

Boli Dijaanbarn Gharee Sudhaaeee ॥

ਚਰਿਤ੍ਰ ੨੪੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੁਤ ਕੇ ਸੰਗ ਕਰੀ ਸਗਾਈ

Nripa Suta Ke Saanga Karee Sagaaeee ॥

ਚਰਿਤ੍ਰ ੨੪੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਸੁ ਦਰਬੁ ਪਠੈ ਦਿਯ ਤਾ ਕੌ

Adhika Su Darbu Patthai Diya Taa Kou ॥

ਚਰਿਤ੍ਰ ੨੪੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਯਾਹ ਬਿਚਾਰਿ ਬੁਲਾਯੋ ਵਾ ਕੌ ॥੪॥

Baiaaha Bichaari Bulaayo Vaa Kou ॥4॥

ਚਰਿਤ੍ਰ ੨੪੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤਾ ਕੋ ਬ੍ਯਾਹ ਜਬੈ ਤਿਨ ਦਿਯਾਇਸਿ

Sutaa Ko Baiaaha Jabai Tin Diyaaeisi ॥

ਚਰਿਤ੍ਰ ੨੪੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਟ ਪਾਟ ਬਸਤ੍ਰਨ ਸਭ ਛਾਇਸਿ

Haatta Paatta Basatarn Sabha Chhaaeisi ॥

ਚਰਿਤ੍ਰ ੨੪੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਰ ਘਰ ਗੀਤ ਚੰਚਲਾ ਗਾਵਤ

Ghar Ghar Geet Chaanchalaa Gaavata ॥

ਚਰਿਤ੍ਰ ੨੪੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਬਾਦ੍ਰਿਤ ਬਜਾਵਤ ॥੫॥

Bhaanti Bhaanti Baadrita Bajaavata ॥5॥

ਚਰਿਤ੍ਰ ੨੪੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਬ੍ਯਾਹ ਕੀ ਰੀਤਿ ਕਰਹਿ ਤੇ

Sakala Baiaaha Kee Reeti Karhi Te ॥

ਚਰਿਤ੍ਰ ੨੪੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦਿਜਨ ਕਹ ਦਾਨ ਕਰਹਿ ਵੇ

Adhika Dijan Kaha Daan Karhi Ve ॥

ਚਰਿਤ੍ਰ ੨੪੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਚਕ ਸਭੈ ਭੂਪ ਹ੍ਵੈ ਗਏ

Jaachaka Sabhai Bhoop Havai Gaee ॥

ਚਰਿਤ੍ਰ ੨੪੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਚਤ ਬਹੁਰਿ ਕਾਹੂ ਭਏ ॥੬॥

Jaachata Bahuri Na Kaahoo Bhaee ॥6॥

ਚਰਿਤ੍ਰ ੨੪੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ