ਹੋ ਬੇਦ ਸਾਸਤ੍ਰ ਸਿੰਮ੍ਰਿਤਿ ਇਹ ਭਾਂਤਿ ਉਚਾਰਹੀ ॥੧੬॥

This shabad is on page 2249 of Sri Dasam Granth Sahib.

ਅੜਿਲ

Arhila ॥


ਬਿਹਸਿ ਬਿਹਸਿ ਦੋਊ ਕੁਅਰ ਕਲੋਲਨ ਕੌ ਕਰੈ

Bihsi Bihsi Doaoo Kuar Kalolan Kou Kari ॥

ਚਰਿਤ੍ਰ ੨੪੭ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਬਿਧ ਬਿਧਨ ਕੋਕਨ ਕੇ ਮਤ ਕੌ ਉਚਰੈ

Bibidha Bidhan Kokan Ke Mata Kou Auchari ॥

ਚਰਿਤ੍ਰ ੨੪੭ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਆਸਨ ਕਰਹਿ ਬਨਾਇ ਕੈ

Bhaanti Bhaanti Ke Aasan Karhi Banaaei Kai ॥

ਚਰਿਤ੍ਰ ੨੪੭ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਲਪਟਿ ਲਪਟਿ ਦੋਊ ਜਾਹਿ ਪਰਮ ਸੁਖ ਪਾਇ ਕੈ ॥੧੫॥

Ho Lapatti Lapatti Doaoo Jaahi Parma Sukh Paaei Kai ॥15॥

ਚਰਿਤ੍ਰ ੨੪੭ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕਰਤ ਸ੍ਵੈ ਜਾਹਿ ਬਹੁਰਿ ਉਠਿ ਰਤਿ ਕਰੈ

Kela Karta Savai Jaahi Bahuri Autthi Rati Kari ॥

ਚਰਿਤ੍ਰ ੨੪੭ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਚਾਤੁਰਤਾ ਮੁਖ ਤੇ ਉਚਰੈ

Bhaanti Bhaanti Chaaturtaa Mukh Te Auchari ॥

ਚਰਿਤ੍ਰ ੨੪੭ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁਨ ਤਰੁਨਿ ਜਬ ਮਿਲੈ ਕੋਊ ਹਾਰਹੀ

Taruna Taruni Jaba Milai Na Koaoo Haarahee ॥

ਚਰਿਤ੍ਰ ੨੪੭ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬੇਦ ਸਾਸਤ੍ਰ ਸਿੰਮ੍ਰਿਤਿ ਇਹ ਭਾਂਤਿ ਉਚਾਰਹੀ ॥੧੬॥

Ho Beda Saastar Siaanmriti Eih Bhaanti Auchaarahee ॥16॥

ਚਰਿਤ੍ਰ ੨੪੭ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ