ਧਾਇ ਸੁਤਾ ਤਬ ਕੁਅਰਿ ਹਕਾਰੀ ॥

This shabad is on page 2250 of Sri Dasam Granth Sahib.

ਤ੍ਰਿਯਾ ਬਾਚ

Triyaa Baacha ॥


ਚੌਪਈ

Choupaee ॥


ਮੈ ਨ੍ਰਿਪ ਸੁਤ ਕੇ ਸੰਗ ਜੈ ਹੌ

Mai Na Nripa Suta Ke Saanga Jai Hou ॥

ਚਰਿਤ੍ਰ ੨੪੭ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨ ਦਾਮਨ ਇਹ ਹਾਥ ਬਿਕੈ ਹੌ

Bin Daamn Eih Haatha Bikai Hou ॥

ਚਰਿਤ੍ਰ ੨੪੭ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਸੁਤਾ ਤਬ ਕੁਅਰਿ ਹਕਾਰੀ

Dhaaei Sutaa Taba Kuari Hakaaree ॥

ਚਰਿਤ੍ਰ ੨੪੭ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਵਨ ਪਾਲਕੀ ਭੀਤਰ ਡਾਰੀ ॥੧੭॥

Tvn Paalakee Bheetr Daaree ॥17॥

ਚਰਿਤ੍ਰ ੨੪੭ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਵਸਰਾਜ ਅਸਤਾਚਲ ਗਯੋ

Divasaraaja Asataachala Gayo ॥

ਚਰਿਤ੍ਰ ੨੪੭ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਚੀ ਦਿਸਿ ਤੇ ਸਸਿ ਪ੍ਰਗਟਯੋ

Paraachee Disi Te Sasi Pargattayo ॥

ਚਰਿਤ੍ਰ ੨੪੭ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੁਤ ਭੇਦ ਪਛਾਨ੍ਯੋ ਨਾਹੀ

Nripa Suta Bheda Pachhaanio Naahee ॥

ਚਰਿਤ੍ਰ ੨੪੭ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਰਨ ਕੀ ਸਮਝੀ ਪਰਛਾਹੀ ॥੧੮॥

Taaran Kee Samajhee Parchhaahee ॥18॥

ਚਰਿਤ੍ਰ ੨੪੭ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਤ ਤ੍ਰਿਯਾ ਕੌ ਲੈ ਗ੍ਰਿਹ ਗਯੋ

Anta Triyaa Kou Lai Griha Gayo ॥

ਚਰਿਤ੍ਰ ੨੪੭ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਪਸੁ ਪਾਵਤ ਕਛੁ ਭਯੋ

Bheda Na Pasu Paavata Kachhu Bhayo ॥

ਚਰਿਤ੍ਰ ੨੪੭ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਭੇਦ ਸੁਨਿਅਤਿ ਹਰਖਾਨੀ

Dhaaei Bheda Suniati Harkhaanee ॥

ਚਰਿਤ੍ਰ ੨੪੭ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੀ ਸੁਤਾ ਕਰੀ ਬਿਧਿ ਰਾਨੀ ॥੧੯॥

Moree Sutaa Karee Bidhi Raanee ॥19॥

ਚਰਿਤ੍ਰ ੨੪੭ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ