ਲੈ ਧਨੁ ਅਮਿਤ ਬਹੁਰਿ ਘਰ ਆਈ ॥੧੯॥

This shabad is on page 2253 of Sri Dasam Granth Sahib.

ਚੌਪਈ

Choupaee ॥


ਧੰਨ੍ਯ ਧੰਨ੍ਯ ਸਭ ਲੋਕ ਬਖਾਨੈ

Dhaanni Dhaanni Sabha Loka Bakhaani ॥

ਚਰਿਤ੍ਰ ੨੪੮ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਮੂਰਖ ਜਾਨੈ

Bheda Abheda Na Moorakh Jaani ॥

ਚਰਿਤ੍ਰ ੨੪੮ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਭਗਤਿ ਤਿਹ ਅਧਿਕ ਬਿਚਾਰਿਯੋ

Bhoop Bhagati Tih Adhika Bichaariyo ॥

ਚਰਿਤ੍ਰ ੨੪੮ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਪਰ ਦਰਬੁ ਇਤੋ ਜਿਨ ਵਾਰਿਯੋ ॥੧੭॥

Nripa Par Darbu Eito Jin Vaariyo ॥17॥

ਚਰਿਤ੍ਰ ੨੪੮ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਜੇ ਇਹ ਭਾਂਤਿ ਉਚਾਰਿਯੋ

Taba Raaje Eih Bhaanti Auchaariyo ॥

ਚਰਿਤ੍ਰ ੨੪੮ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਤਾ ਜੇਤੋ ਧਨ ਵਾਰਿਯੋ

Saaha Sutaa Jeto Dhan Vaariyo ॥

ਚਰਿਤ੍ਰ ੨੪੮ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰਿ ਭੰਡਾਰ ਤਿਤੋ ਤਿਹ ਦੀਜੈ

Chhori Bhaandaara Tito Tih Deejai ॥

ਚਰਿਤ੍ਰ ੨੪੮ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰਨ ਕਹਾ ਬਿਲੰਬ ਕੀਜੈ ॥੧੮॥

Maantarn Kahaa Bilaanba Na Keejai ॥18॥

ਚਰਿਤ੍ਰ ੨੪੮ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਸੰਦੂਕ ਅਸਰਫੀ ਦੀਨੀ

Chaari Saandooka Asarphee Deenee ॥

ਚਰਿਤ੍ਰ ੨੪੮ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਸੁਤਾ ਸਭ ਹੀ ਸੋ ਲੀਨੀ

Saahu Sutaa Sabha Hee So Leenee ॥

ਚਰਿਤ੍ਰ ੨੪੮ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੇ ਚਾਰੌ ਪੂਤ ਡੁਬਾਈ

Nripa Ke Chaarou Poota Dubaaeee ॥

ਚਰਿਤ੍ਰ ੨੪੮ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਧਨੁ ਅਮਿਤ ਬਹੁਰਿ ਘਰ ਆਈ ॥੧੯॥

Lai Dhanu Amita Bahuri Ghar Aaeee ॥19॥

ਚਰਿਤ੍ਰ ੨੪੮ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ