ਬਤਿਸੁ ਲਛਨ ਨਗਰ ਇਕ ਸੋਹੈ ॥

This shabad is on page 2254 of Sri Dasam Granth Sahib.

ਚੌਪਈ

Choupaee ॥


ਬਤਿਸੁ ਲਛਨ ਨਗਰ ਇਕ ਸੋਹੈ

Batisu Lachhan Nagar Eika Sohai ॥

ਚਰਿਤ੍ਰ ੨੪੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਤਟ ਅਮਰਾਵਤਿ ਕੋ ਹੈ

Jaa Ke Tatta Amaraavati Ko Hai ॥

ਚਰਿਤ੍ਰ ੨੪੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਨ ਸੁਲਛਨ ਨ੍ਰਿਪ ਤਹ ਸੁਭ ਮਤਿ

Sain Sulachhan Nripa Taha Subha Mati ॥

ਚਰਿਤ੍ਰ ੨੪੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਬਲਵਾਨ ਬਿਕਟ ਮਤਿ ॥੧॥

Soorabeera Balavaan Bikatta Mati ॥1॥

ਚਰਿਤ੍ਰ ੨੪੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੰਜ੍ਰਿ ਬਿਚਛਨਿ ਨਾਰਿ ਤਵਨਿ ਬਰ

Maanjri Bichachhani Naari Tavani Bar ॥

ਚਰਿਤ੍ਰ ੨੪੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੜੀ ਬ੍ਯਾਕਰਨ ਸਾਸਤ੍ਰ ਕੋਕ ਸਰ

Parhee Baiaakarn Saastar Koka Sar ॥

ਚਰਿਤ੍ਰ ੨੪੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭਾ ਅਧਿਕ ਤਵਨ ਕੀ ਸੋਹਤ

Sobhaa Adhika Tavan Kee Sohata ॥

ਚਰਿਤ੍ਰ ੨੪੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਰ ਨਾਗ ਅਸੁਰ ਮਨ ਮੋਹਤ ॥੨॥

Sur Nar Naaga Asur Man Mohata ॥2॥

ਚਰਿਤ੍ਰ ੨੪੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ