ਬਿਨਾ ਪ੍ਰਹਾਰੇ ਲਗਤ ਨ ਕਾਢੇ ਜਾਤ ਹੈ ॥

This shabad is on page 2254 of Sri Dasam Granth Sahib.

ਅੜਿਲ

Arhila ॥


ਏਕ ਸਾਹ ਕੋ ਪੂਤ ਤਹਾ ਸੁੰਦਰ ਘਨੋ

Eeka Saaha Ko Poota Tahaa Suaandar Ghano ॥

ਚਰਿਤ੍ਰ ੨੪੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਔਤਾਰ ਮਦਨ ਕੋ ਯਾ ਜਗ ਮੋ ਬਨੋ

Janu Aoutaara Madan Ko Yaa Jaga Mo Bano ॥

ਚਰਿਤ੍ਰ ੨੪੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਤਨ ਕੇਤੁ ਤਿਹ ਨਾਮ ਕੁਅਰ ਕੈ ਜਾਨਿਯੈ

Bitan Ketu Tih Naam Kuar Kai Jaaniyai ॥

ਚਰਿਤ੍ਰ ੨੪੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਾ ਸਮ ਸੁੰਦਰ ਅਵਰ ਕਤਹੁ ਬਖਾਨਿਯੈ ॥੩॥

Ho Jaa Sama Suaandar Avar Na Katahu Bakhaaniyai ॥3॥

ਚਰਿਤ੍ਰ ੨੪੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਹਰਿਨ ਕੇ ਹਰੇ ਬੈਨ ਪਿਕ ਕੇ ਹਰੇ

Nain Harin Ke Hare Bain Pika Ke Hare ॥

ਚਰਿਤ੍ਰ ੨੪੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਸਾਨਿ ਪਰ ਬਿਸਿਖ ਦੋਊ ਬਾਢਿਨ ਧਰੇ

Januka Saani Par Bisikh Doaoo Baadhin Dhare ॥

ਚਰਿਤ੍ਰ ੨੪੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨਾ ਪ੍ਰਹਾਰੇ ਲਗਤ ਕਾਢੇ ਜਾਤ ਹੈ

Binaa Parhaare Lagata Na Kaadhe Jaata Hai ॥

ਚਰਿਤ੍ਰ ੨੪੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਖਟਕਤ ਹਿਯ ਕੇ ਮਾਂਝ ਸਦਾ ਪਿਯਰਾਤ ਹੈ ॥੪॥

Ho Khttakata Hiya Ke Maanjha Sadaa Piyaraata Hai ॥4॥

ਚਰਿਤ੍ਰ ੨੪੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਤਵਨ ਕੋ ਰੂਪ ਤਰਿਨਿ ਮੋਹਿਤ ਭਈ

Nrikhi Tavan Ko Roop Tarini Mohita Bhaeee ॥

ਚਰਿਤ੍ਰ ੨੪੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਲਾਜ ਕੁਲ ਕਾਨਿ ਤ੍ਯਾਗਿ ਤਬ ਹੀ ਦਈ

Loka Laaja Kula Kaani Taiaagi Taba Hee Daeee ॥

ਚਰਿਤ੍ਰ ੨੪੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਿਕ ਕੀ ਤ੍ਰਿਯ ਭਾਂਤਿ ਰਹੀ ਉਰਝਾਇ ਕੈ

Aasika Kee Triya Bhaanti Rahee Aurjhaaei Kai ॥

ਚਰਿਤ੍ਰ ੨੪੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਕਿਯੋ ਧੀਰਜ ਬਾਂਧਿ ਸੁ ਲਿਯੋ ਬੁਲਾਇ ਕੈ ॥੫॥

Ho Sakiyo Na Dheeraja Baandhi Su Liyo Bulaaei Kai ॥5॥

ਚਰਿਤ੍ਰ ੨੪੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ