ਭੂਤ ਭਾਖਿ ਤਿਹ ਦਿਯੋ ਦਿਖਾਈ ॥

This shabad is on page 2256 of Sri Dasam Granth Sahib.

ਚੌਪਈ

Choupaee ॥


ਮਰਿ ਮਰਿ ਜਨਮ ਕੋਟਿ ਤੁਮ ਧਰੋ

Mari Mari Janaam Kotti Tuma Dharo ॥

ਚਰਿਤ੍ਰ ੨੪੯ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰ ਹਜਾਰ ਪਾਇ ਕਿ ਪਰੋ

Baara Hajaara Paaei Ki Na Paro ॥

ਚਰਿਤ੍ਰ ੨੪੯ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਕੋ ਤਊ ਭਜੋ ਨਿਲਜ ਤਬ

To Ko Taoo Na Bhajo Nilaja Taba ॥

ਚਰਿਤ੍ਰ ੨੪੯ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿ ਦੈ ਹੋ ਤਵ ਪਤਿ ਪ੍ਰਤਿ ਬਿਧਿ ਸਬ ॥੧੩॥

Kahi Dai Ho Tava Pati Parti Bidhi Saba ॥13॥

ਚਰਿਤ੍ਰ ੨੪੯ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਜਤਨ ਰਾਨੀ ਕਰਿ ਹਾਰੀ

Adhika Jatan Raanee Kari Haaree ॥

ਚਰਿਤ੍ਰ ੨੪੯ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਇ ਪਰੀ ਲਾਤਨ ਜੜ ਮਾਰੀ

Paaei Paree Laatan Jarha Maaree ॥

ਚਰਿਤ੍ਰ ੨੪੯ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੁ ਕੂਕਰੀ ਨਿਲਜ ਮੂੜ ਮਤਿ

Chalu Kookaree Nilaja Moorha Mati ॥

ਚਰਿਤ੍ਰ ੨੪੯ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਚਾਹਤ ਮੋ ਸੋ ਕਤ ॥੧੪॥

Kaam Bhoga Chaahata Mo So Kata ॥14॥

ਚਰਿਤ੍ਰ ੨੪੯ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੁਬਚ ਸੁਨੇ ਤ੍ਰਿਯ ਭਈ ਬਿਮਨ ਮਨ

Kubacha Sune Triya Bhaeee Biman Man ॥

ਚਰਿਤ੍ਰ ੨੪੯ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਕੋਪ ਜਾਗਾ ਤਾ ਕੇ ਤਨ

Amita Kopa Jaagaa Taa Ke Tan ॥

ਚਰਿਤ੍ਰ ੨੪੯ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਪਤਿ ਕੋ ਮੁਹਿ ਤ੍ਰਾਸ ਦਿਖਾਰੈ

Jih Pati Ko Muhi Taraasa Dikhaarai ॥

ਚਰਿਤ੍ਰ ੨੪੯ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਮੈ ਜੌ ਸੋਈ ਤੁਹਿ ਮਾਰੈ ॥੧੫॥

Tou Mai Jou Soeee Tuhi Maarai ॥15॥

ਚਰਿਤ੍ਰ ੨੪੯ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਕੈ ਤਿਹ ਪਕਰਿ ਨਿਕਾਰਿਯੋ

You Kahi Kai Tih Pakari Nikaariyo ॥

ਚਰਿਤ੍ਰ ੨੪੯ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਨਾਥ ਹਕਾਰਿਯੋ

Patthai Sahacharee Naatha Hakaariyo ॥

ਚਰਿਤ੍ਰ ੨੪੯ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤ ਭਾਖਿ ਤਿਹ ਦਿਯੋ ਦਿਖਾਈ

Bhoota Bhaakhi Tih Diyo Dikhaaeee ॥

ਚਰਿਤ੍ਰ ੨੪੯ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੇ ਅਤਿ ਚਿਤ ਚਿੰਤ ਉਪਜਾਈ ॥੧੬॥

Nripa Ke Ati Chita Chiaanta Aupajaaeee ॥16॥

ਚਰਿਤ੍ਰ ੨੪੯ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ