ਭੇਦ ਅਭੇਦ ਨ੍ਰਿਪ ਮੂੜ ਨ ਲਹਿਯੋ ॥

This shabad is on page 2257 of Sri Dasam Granth Sahib.

ਚੌਪਈ

Choupaee ॥


ਨ੍ਰਿਪ ਤਬ ਕਹੀ ਗਾਡਿ ਇਹ ਡਾਰੋ

Nripa Taba Kahee Gaadi Eih Daaro ॥

ਚਰਿਤ੍ਰ ੨੪੯ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾਹਿ ਰਾਖੋ ਤੁਰਤ ਸੰਘਾਰੋ

Yaahi Na Raakho Turta Saanghaaro ॥

ਚਰਿਤ੍ਰ ੨੪੯ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵਕ ਭਏ ਪਲੀਤਾ ਜਰਿਯਹਿ

Paavaka Bhaee Paleetaa Jariyahi ॥

ਚਰਿਤ੍ਰ ੨੪੯ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਪੁਤ੍ਰ ਕੇ ਸਿਰ ਪਰ ਡਰਿਯਹਿ ॥੧੮॥

Saahu Putar Ke Sri Par Dariyahi ॥18॥

ਚਰਿਤ੍ਰ ੨੪੯ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਾ ਹਾ ਸਬਦ ਬਹੁਤ ਕਰਿ ਰਹਿਯੋ

Haa Haa Sabada Bahuta Kari Rahiyo ॥

ਚਰਿਤ੍ਰ ੨੪੯ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਨ੍ਰਿਪ ਮੂੜ ਲਹਿਯੋ

Bheda Abheda Nripa Moorha Na Lahiyo ॥

ਚਰਿਤ੍ਰ ੨੪੯ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਹੁ ਕਾ ਤ੍ਰਿਯ ਚਰਿਤ ਸੁਧਾਰਿਯੋ

Nrikhhu Kaa Triya Charita Sudhaariyo ॥

ਚਰਿਤ੍ਰ ੨੪੯ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਪੂਤ ਕਰਿ ਭੂਤ ਸੰਘਾਰਿਯੋ ॥੧੯॥

Saaha Poota Kari Bhoota Saanghaariyo ॥19॥

ਚਰਿਤ੍ਰ ੨੪੯ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁਨਿਨ ਕਰ ਹਿਯਰੋ ਨਹਿ ਦੀਜੈ

Tarunin Kar Hiyaro Nahi Deejai ॥

ਚਰਿਤ੍ਰ ੨੪੯ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੋ ਚੋਰਿ ਸਦਾ ਚਿਤ ਲੀਜੈ

Tin Ko Chori Sadaa Chita Leejai ॥

ਚਰਿਤ੍ਰ ੨੪੯ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੋ ਕਛੁ ਬਿਸ੍ਵਾਸ ਕਰਿਯੈ

Triya Ko Kachhu Bisavaasa Na Kariyai ॥

ਚਰਿਤ੍ਰ ੨੪੯ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਚਰਿਤ੍ਰ ਤੇ ਜਿਯ ਅਤਿ ਡਰਿਯੈ ॥੨੦॥

Triya Charitar Te Jiya Ati Dariyai ॥20॥

ਚਰਿਤ੍ਰ ੨੪੯ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਚਾਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੯॥੪੬੯੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Aunachaasa Charitar Samaapatama Satu Subhama Satu ॥249॥4696॥aphajooaan॥