ਅਜਿਤ ਸਿੰਘ ਰਾਜਾ ਤਹ ਕੋ ਹੈ ॥

This shabad is on page 2257 of Sri Dasam Granth Sahib.

ਚੌਪਈ

Choupaee ॥


ਅਜਿਤਾਵਤੀ ਨਗਰ ਇਕ ਸੋਹੈ

Ajitaavatee Nagar Eika Sohai ॥

ਚਰਿਤ੍ਰ ੨੫੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਜਿਤ ਸਿੰਘ ਰਾਜਾ ਤਹ ਕੋ ਹੈ

Ajita Siaangha Raajaa Taha Ko Hai ॥

ਚਰਿਤ੍ਰ ੨੫੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਜਿਤ ਮੰਜਰੀ ਗ੍ਰਿਹ ਜਾ ਕੇ ਤ੍ਰਿਯ

Ajita Maanjaree Griha Jaa Ke Triya ॥

ਚਰਿਤ੍ਰ ੨੫੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਕ੍ਰਮ ਬਚ ਜਿਨ ਬਸਿ ਕੀਨਾ ਪਿਯ ॥੧॥

Man Karma Bacha Jin Basi Keenaa Piya ॥1॥

ਚਰਿਤ੍ਰ ੨੫੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਮਤੀ ਤਾ ਕੀ ਦੁਹਿਤਾ ਇਕ

Bhujang Matee Taa Kee Duhitaa Eika ॥

ਚਰਿਤ੍ਰ ੨੫੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੜੀ ਕੋਕ ਬ੍ਯਾਕਰਨ ਸਾਸਤ੍ਰਨਿਕ

Parhee Koka Baiaakarn Saastarnika ॥

ਚਰਿਤ੍ਰ ੨੫੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਗਵਾਨ ਸੁੰਦਰਿ ਅਤਿ ਗੁਨੀ

Bhaagavaan Suaandari Ati Gunee ॥

ਚਰਿਤ੍ਰ ੨੫੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਲਖੀ ਕਾਨਨ ਸੁਨੀ ॥੨॥

Jaa Sama Lakhee Na Kaann Sunee ॥2॥

ਚਰਿਤ੍ਰ ੨੫੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਪੁਤ੍ਰ ਬ੍ਰਿਖਭ ਧੁਜਿ ਇਕ ਤਹਿ

Saaha Putar Brikhbha Dhuji Eika Tahi ॥

ਚਰਿਤ੍ਰ ੨੫੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਸੀਲ ਸੁਚਿ ਬ੍ਰਤਤਾ ਜਾ ਮਹਿ

Roop Seela Suchi Bartataa Jaa Mahi ॥

ਚਰਿਤ੍ਰ ੨੫੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜਮਾਨ ਬਲਵਾਨ ਬਿਕਟ ਮਤਿ

Tejamaan Balavaan Bikatta Mati ॥

ਚਰਿਤ੍ਰ ੨੫੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਲਖ ਕਰਮ ਲਖਿ ਤਾਹਿ ਰਿਸ੍ਯੋ ਰਤਿ ॥੩॥

Alakh Karma Lakhi Taahi Risaio Rati ॥3॥

ਚਰਿਤ੍ਰ ੨੫੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਕੁਅਰ ਨ੍ਰਿਪ ਸੁਤਾ ਨਿਹਾਰਾ

Vahai Kuar Nripa Sutaa Nihaaraa ॥

ਚਰਿਤ੍ਰ ੨੫੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਬਲਵਾਨ ਬਿਚਾਰਾ

Soorabeera Balavaan Bichaaraa ॥

ਚਰਿਤ੍ਰ ੨੫੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਿਤੂ ਸਹਚਰਿ ਇਕ ਨਿਕਟਿ ਬੁਲਾਇਸਿ

Hitoo Sahachari Eika Nikatti Bulaaeisi ॥

ਚਰਿਤ੍ਰ ੨੫੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਭਾਖਿ ਤਿਹ ਤੀਰ ਪਠਾਇਸਿ ॥੪॥

Bheda Bhaakhi Tih Teera Patthaaeisi ॥4॥

ਚਰਿਤ੍ਰ ੨੫੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ