ਅਲਿੰਗਨ ਕਰਿ ਚੁੰਬਨ ਹਰਖ ਉਪਜਾਇ ਕਰਿ ॥

This shabad is on page 2258 of Sri Dasam Granth Sahib.

ਅੜਿਲ

Arhila ॥


ਪਵਨ ਭੇਸ ਕਰਿ ਸਖੀ ਤਹਾ ਤੁਮ ਜਾਇਯਹੁ

Pavan Bhesa Kari Sakhee Tahaa Tuma Jaaeiyahu ॥

ਚਰਿਤ੍ਰ ੨੫੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕਰਿ ਬਿਨਤੀ ਤਾਹਿ ਰਿਝਾਇਯਹੁ

Bhaanti Bhaanti Kari Bintee Taahi Rijhaaeiyahu ॥

ਚਰਿਤ੍ਰ ੨੫੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਅਬ ਹੀ ਤੈ ਹਮਰੀ ਆਸ ਕੀਜਿਯੈ

Kai Aba Hee Tai Hamaree Aasa Na Keejiyai ॥

ਚਰਿਤ੍ਰ ੨੫੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਾਤਰ ਮੋਹਿ ਮਿਲਾਇ ਸਜਨ ਕੌ ਦੀਜਿਯੈ ॥੫॥

Ho Naatar Mohi Milaaei Sajan Kou Deejiyai ॥5॥

ਚਰਿਤ੍ਰ ੨੫੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਵਨ ਭੇਸ ਹ੍ਵੈ ਸਖੀ ਤਹਾ ਤੇ ਤਹ ਗਈ

Pavan Bhesa Havai Sakhee Tahaa Te Taha Gaeee ॥

ਚਰਿਤ੍ਰ ੨੫੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਅਨੇਕ ਪ੍ਰਬੋਧ ਕਰਤ ਤਾ ਕੌ ਭਈ

Bhaanti Aneka Parbodha Karta Taa Kou Bhaeee ॥

ਚਰਿਤ੍ਰ ੨੫੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਤਿਮ ਭੇਸ ਸੁ ਧਾਰ ਲ੍ਯਾਈ ਤਿਹ ਤਹਾਂ

Autima Bhesa Su Dhaara Laiaaeee Tih Tahaan ॥

ਚਰਿਤ੍ਰ ੨੫੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਭੁਜੰਗ ਮਤੀ ਨ੍ਰਿਪ ਸੁਤਾ ਬਹਿਠੀ ਥੀ ਜਹਾਂ ॥੬॥

Ho Bhujang Matee Nripa Sutaa Bahitthee Thee Jahaan ॥6॥

ਚਰਿਤ੍ਰ ੨੫੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਸੁ ਕੁਅਰਿ ਤਿਨ ਲੀਨ ਗਰੇ ਸੌ ਲਾਇ ਕਰਿ

Autthi Su Kuari Tin Leena Gare Sou Laaei Kari ॥

ਚਰਿਤ੍ਰ ੨੫੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਲਿੰਗਨ ਕਰਿ ਚੁੰਬਨ ਹਰਖ ਉਪਜਾਇ ਕਰਿ

Aliaangan Kari Chuaanban Harkh Aupajaaei Kari ॥

ਚਰਿਤ੍ਰ ੨੫੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਹ ਭਜਾ ਪਰਮ ਰੁਚਿ ਮਾਨਿ ਕੈ

Bhaanti Bhaanti Tih Bhajaa Parma Ruchi Maani Kai ॥

ਚਰਿਤ੍ਰ ੨੫੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪ੍ਰਾਨਨ ਤੇ ਪ੍ਯਾਰੋ ਸਜਨ ਪਹਿਚਾਨਿ ਕੈ ॥੭॥

Ho Paraann Te Paiaaro Sajan Pahichaani Kai ॥7॥

ਚਰਿਤ੍ਰ ੨੫੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ