ਚੌਪਈ ॥

This shabad is on page 2259 of Sri Dasam Granth Sahib.

ਚੌਪਈ

Choupaee ॥


ਬਿਕਟ ਕਰਨ ਇਕ ਹੁਤੋ ਨ੍ਰਿਪਤਿ ਬਰ

Bikatta Karn Eika Huto Nripati Bar ॥

ਚਰਿਤ੍ਰ ੨੫੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਪ੍ਰਿਥੀ ਤਲ ਦੁਤਿਯ ਦਿਵਾਕਰ

Januka Prithee Tala Dutiya Divaakar ॥

ਚਰਿਤ੍ਰ ੨੫੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਮਕਰਾਛ ਕੁਅਰਿ ਬਨਿਤਾ ਤਿਹ

Sree Makaraachha Kuari Banitaa Tih ॥

ਚਰਿਤ੍ਰ ੨੫੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਗਟ ਚੰਦ੍ਰ ਸੀ ਪ੍ਰਭਾ ਲਗਤ ਜਿਹ ॥੧॥

Pargatta Chaandar See Parbhaa Lagata Jih ॥1॥

ਚਰਿਤ੍ਰ ੨੫੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ