ਅੜਿਲ ॥

This shabad is on page 2262 of Sri Dasam Granth Sahib.

ਅੜਿਲ

Arhila ॥


ਬਿਕਟ ਕਰਨ ਇਕ ਦਿਵਸ ਤਹਾ ਚਲਿ ਆਇਯੋ

Bikatta Karn Eika Divasa Tahaa Chali Aaeiyo ॥

ਚਰਿਤ੍ਰ ੨੫੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਬਹਿਯੋ ਤਿਹ ਪੀਯ ਪਿਤਹਿ ਦਿਖਰਾਇਯੋ

Gahi Bahiyo Tih Peeya Pitahi Dikhraaeiyo ॥

ਚਰਿਤ੍ਰ ੨੫੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਹਾਥ ਸਿਰੁ ਨਿਯਾਇ ਕਹਿਯੋ ਮੁਸਕਾਇ ਕਰਿ

Jori Haatha Siru Niyaaei Kahiyo Muskaaei Kari ॥

ਚਰਿਤ੍ਰ ੨੫੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪਰੀ ਡਾਰਿ ਇਹ ਗਈ ਹਮਾਰੇ ਆਜੁ ਘਰ ॥੧੩॥

Ho Paree Daari Eih Gaeee Hamaare Aaju Ghar ॥13॥

ਚਰਿਤ੍ਰ ੨੫੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ