ਸਤਿ ਸਤਿ ਤਿਹ ਤਾਤ ਉਚਾਰਾ ॥

This shabad is on page 2262 of Sri Dasam Granth Sahib.

ਚੌਪਈ

Choupaee ॥


ਸਤਿ ਸਤਿ ਤਿਹ ਤਾਤ ਉਚਾਰਾ

Sati Sati Tih Taata Auchaaraa ॥

ਚਰਿਤ੍ਰ ੨੫੧ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਨ ਸੁਨਾ ਸੋ ਨੈਨ ਨਿਹਾਰਾ

Sarona Sunaa So Nain Nihaaraa ॥

ਚਰਿਤ੍ਰ ੨੫੧ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੁਖ ਸੰਗ ਦੈ ਗ੍ਰਿਹ ਪਹੁਚਾਯੋ

Manukh Saanga Dai Griha Pahuchaayo ॥

ਚਰਿਤ੍ਰ ੨੫੧ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਛੁ ਜੜ ਪਾਯੋ ॥੧੪॥

Bheda Abheda Na Kachhu Jarha Paayo ॥14॥

ਚਰਿਤ੍ਰ ੨੫੧ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕ੍ਯਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੧॥੪੭੨੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Eikaiaavan Charitar Samaapatama Satu Subhama Satu ॥251॥4722॥aphajooaan॥