ਜੋਬਨ ਅਧਿਕ ਤਵਨ ਕੋ ਰਾਜਤ ॥

This shabad is on page 2262 of Sri Dasam Granth Sahib.

ਚੌਪਈ

Choupaee ॥


ਹੰਸ ਧੁਜਾ ਰਾਜਾ ਇਕ ਅਤਿ ਬਲ

Haansa Dhujaa Raajaa Eika Ati Bala ॥

ਚਰਿਤ੍ਰ ੨੫੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਅਨੇਕ ਜੀਤੇ ਜਿਨ ਦਲਿ ਮਲਿ

Ari Aneka Jeete Jin Dali Mali ॥

ਚਰਿਤ੍ਰ ੨੫੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖਦ ਮਤੀ ਤਾ ਕੀ ਰਾਨੀ ਇਕ

Sukhda Matee Taa Kee Raanee Eika ॥

ਚਰਿਤ੍ਰ ੨੫੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਪ੍ਰਭਾ ਕਹਤ ਬਨਿਤਾਨਿਕ ॥੧॥

Jaa Kee Parbhaa Kahata Banitaanika ॥1॥

ਚਰਿਤ੍ਰ ੨੫੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਸੁਤਾ ਸੁਖ ਮਤੀ ਸੁਨੀ

Taa Kee Sutaa Sukh Matee Sunee ॥

ਚਰਿਤ੍ਰ ੨੫੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਔਰ ਅਬਲਾ ਗੁਨੀ

Jaa Sama Aour Na Abalaa Gunee ॥

ਚਰਿਤ੍ਰ ੨੫੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਅਧਿਕ ਤਵਨ ਕੋ ਰਾਜਤ

Joban Adhika Tavan Ko Raajata ॥

ਚਰਿਤ੍ਰ ੨੫੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਮੁਖਿ ਨਿਰਖਿ ਚੰਦ੍ਰਮਾ ਲਾਜਤ ॥੨॥

Jih Mukhi Nrikhi Chaandarmaa Laajata ॥2॥

ਚਰਿਤ੍ਰ ੨੫੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਗਰ ਕੁਅਰ ਨਗਰ ਕੋ ਰਾਜਾ

Naagar Kuar Nagar Ko Raajaa ॥

ਚਰਿਤ੍ਰ ੨੫੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਦੁਤਿਯ ਬਿਧਨਾ ਸਾਜਾ

Jaa Sama Dutiya Na Bidhanaa Saajaa ॥

ਚਰਿਤ੍ਰ ੨੫੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤ ਸਿਕਾਰ ਕੈਸਹੂੰ ਆਯੋ

Karta Sikaara Kaisahooaan Aayo ॥

ਚਰਿਤ੍ਰ ੨੫੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਦੁਹਿਤਾ ਗ੍ਰਿਹ ਤਰ ਹ੍ਵੈ ਧਾਯੋ ॥੩॥

Nripa Duhitaa Griha Tar Havai Dhaayo ॥3॥

ਚਰਿਤ੍ਰ ੨੫੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰਿ ਨਿਰਖਤਿ ਤਾ ਕੀ ਛਬਿ

Raaja Kuari Nrikhti Taa Kee Chhabi ॥

ਚਰਿਤ੍ਰ ੨੫੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਦ ਕਰਿ ਮਤ ਰਹੀ ਛਬਿ ਤਰ ਦਬਿ

Mada Kari Mata Rahee Chhabi Tar Dabi ॥

ਚਰਿਤ੍ਰ ੨੫੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨ ਪੀਕ ਤਾ ਕੇ ਪਰ ਡਾਰੀ

Paan Peeka Taa Ke Par Daaree ॥

ਚਰਿਤ੍ਰ ੨੫੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਸੌ ਕਰੈ ਕੈਸਹੂੰ ਯਾਰੀ ॥੪॥

Mo Sou Kari Kaisahooaan Yaaree ॥4॥

ਚਰਿਤ੍ਰ ੨੫੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਗਰ ਕੁਅਰ ਪਲਟਿ ਤਿਹ ਲਹਾ

Naagar Kuar Palatti Tih Lahaa ॥

ਚਰਿਤ੍ਰ ੨੫੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਬਿਲੋਕ ਉਰਝਿ ਕਰਿ ਰਹਾ

Taahi Biloka Aurjhi Kari Rahaa ॥

ਚਰਿਤ੍ਰ ੨੫੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨਨ ਨੈਨ ਮਿਲੇ ਦੁਹੂੰਅਨ ਕੇ

Nainn Nain Mile Duhooaann Ke ॥

ਚਰਿਤ੍ਰ ੨੫੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਕ ਸੰਤਾਪ ਮਿਟੇ ਸਭ ਮਨ ਕੇ ॥੫॥

Soka Saantaapa Mitte Sabha Man Ke ॥5॥

ਚਰਿਤ੍ਰ ੨੫੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੇਸਮ ਰਸੀ ਡਾਰਿ ਤਰ ਦੀਨੀ

Resama Rasee Daari Tar Deenee ॥

ਚਰਿਤ੍ਰ ੨੫੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਰੀ ਬਾਧਿ ਤਵਨ ਸੌ ਲੀਨੀ

Peeree Baadhi Tavan Sou Leenee ॥

ਚਰਿਤ੍ਰ ੨੫੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਂਚਿ ਤਾਹਿ ਨਿਜ ਧਾਮ ਚੜਾਯੋ

Aainachi Taahi Nija Dhaam Charhaayo ॥

ਚਰਿਤ੍ਰ ੨੫੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਬਾਛਤ ਪ੍ਰੀਤਮ ਕਹ ਪਾਯੋ ॥੬॥

Man Baachhata Pareetma Kaha Paayo ॥6॥

ਚਰਿਤ੍ਰ ੨੫੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ